ਭੈਣ ਦਾ ਉਜਾੜਿਆ ਸੁਹਾਗ, ਸਾਲੇ ਨੇ ਜੀਜੇ ਦਾ ਕੀਤਾ ਕ+ਤ+ਲ

ਭੈਣ ਦਾ ਉਜਾੜਿਆ ਸੁਹਾਗ, ਸਾਲੇ ਨੇ ਜੀਜੇ ਦਾ ਕੀਤਾ ਕ+ਤ+ਲ

ਤਰਨ ਤਾਰਨ (ਵੀਓਪੀ ਬਿਊਰੋ) ਰਿਸ਼ਤਿਆਂ ਦਾ ਘਾਣ ਕਰਦੇ ਹੋਏ ਇੱਕ ਸ਼ਖਸ ਨੇ ਆਪਣੀ ਹੀ ਭੈਣ ਦਾ ਘਰ ਉਜਾੜ ਦਿੱਤਾ। ਇਹ ਮਾਮਲਾ ਤਰਨ ਤਾਰਨ ਤੋਂ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਨ ਮੁਕੱਦਰ ਦੇ ਰੂਪ ਵਿੱਚ ਹੋਈ ਹੈ।

ਬੀਤੀ ਰਾਤ ਜਦੋਂ ਮੁਕੱਦਰ ਪੁੱਤਰ ਮੁਬਾਰਕ ਦੇ ਸਾਲੇ ਰੁਸ਼ਮਤ ਅਤੇ ਉਸਦੀ ਪਤਨੀ ਦਰਮਿਆਨ ਹੋ ਰਹੇ ਝਗੜੇ ਨੂੰ ਰੋਕਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਉਸਦੇ ਸਾਲੇ ਰੁਸ਼ਮਤ ਨੇ ਆਪਣੇ ਜੀਜੇ ਮੁਕੱਦਰ ਦੇ ਢਿੱਡ ਵਿੱਚ ਚਾਕੂ ਨਾਲ ਵਾਰ ਕਰ ਦਿੱਤੇ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!