ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਾਈਟੈੱਕ ਨਾਕੇ ਤੇ ਪੁਲਿਸ ਨੇ ਦੁੱਧ ਦਾ ਲੰਗਰ ਵਰਤਾਇਆ

ਕੈਪਸ਼ਨ: ਦਰਿਆ ਬਿਆਸ ਹਾਈ ਟੈੱਕ ਨਾਕੇ ਤੇ ਲੰਗਰ ਵਰਤਾਉਂਦੇ ਹੋਏ ਪੁਲਿਸ ਟੀਮ ਅਤੇ ਹੋਰਨਾਂ ਦੀ ਤਸਵੀਰ।
ਬਿਆਸ 27 ਦਸੰਬਰ (ਅਰੁਣ ਕੁਮਾਰ) : ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਤੇ ਸਥਿਤ ਦਰਿਆ ਬਿਆਸ ਹਾਈਟੈਕ ਨਾਕੇ ਤੇ ਨਾਕਾ ਪੁਲਿਸ ਟੀਮ ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੁੱਧ ਬਿਸਕੁਟਾਂ ਦਾ ਲੰਗਰ ਲਗਾਇਆ ਗਿਆ।


