Skip to content
Saturday, December 21, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
January
31
ਜੀ.ਕੇ ਦੀ ਸ਼ਿਕਾਇਤ ਅਤੇ ਅਦਾਲਤ ਦੇ ਹੁਕਮਾਂ ‘ਤੇ ਮਨਜਿੰਦਰ ਸਿੰਘ ਸਿਰਸਾ ਅਤੇ ਹੋਰਾਂ ਖ਼ਿਲਾਫ਼ ਦਰਜ਼ ਹੋਈ ਐਫਆਆਰ
Latest News
National
Punjab
ਜੀ.ਕੇ ਦੀ ਸ਼ਿਕਾਇਤ ਅਤੇ ਅਦਾਲਤ ਦੇ ਹੁਕਮਾਂ ‘ਤੇ ਮਨਜਿੰਦਰ ਸਿੰਘ ਸਿਰਸਾ ਅਤੇ ਹੋਰਾਂ ਖ਼ਿਲਾਫ਼ ਦਰਜ਼ ਹੋਈ ਐਫਆਆਰ
January 31, 2023
editor
ਜੀ.ਕੇ ਦੀ ਸ਼ਿਕਾਇਤ ਅਤੇ ਅਦਾਲਤ ਦੇ ਹੁਕਮਾਂ ‘ਤੇ ਮਨਜਿੰਦਰ ਸਿੰਘ ਸਿਰਸਾ ਅਤੇ ਹੋਰਾਂ ਖ਼ਿਲਾਫ਼ ਦਰਜ਼ ਹੋਈ ਐਫਆਆਰ
ਮਾਮਲਾ ਹਰੀ ਨਗਰ ਸਕੂਲ ਨੂੰ ਫਰਜ਼ੀ ਚਿੱਠੀ ਰਾਹੀਂ ਵੇਚਣ ਦਾ
ਨਵੀਂ ਦਿੱਲੀ 30 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਵਲੋਂ ਮਨਜੀਤ ਸਿੰਘ ਜੀ.ਕੇ ਦੀ ਸ਼ਿਕਾਇਤ ‘ਤੇ ਅਤੇ ਰੌਸ ਐਵੇਨਿਊ ਅਦਾਲਤ ਦੇ ਹੁਕਮਾਂ ‘ਤੇ ਮਨਜਿੰਦਰ ਸਿੰਘ ਸਿਰਸਾ ਅਤੇ ਹੋਰਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 420,468,471 ਅਤੇ 120ਬੀ ਤਹਿਤ ਐਫਆਈਆਰ ਨੰਬਰ 008/23 ਦਰਜ ਕੀਤੀ ਗਈ ਹੈ।
ਸਿਰਸਾ ‘ਤੇ ਦੋਸ਼ ਹੈ ਕਿ ਦਿੱਲੀ ਕਮੇਟੀ ਦੇ ਅਧਿਕਾਰਤ ਈਮੇਲ ਤੋਂ ਮੀਡੀਆ ਨੂੰ ਜੀ.ਕੇ ਦੇ ਜਾਅਲੀ ਦਸਤਖਤਾਂ ਵਾਲਾ ਪੱਤਰ ਜਾਰੀ ਕੀਤਾ ਗਿਆ ਸੀ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਜੀ.ਕੇ. ਨੇ ਜੀ.ਐਚ.ਪੀ.ਐਸ. ਹਰੀ ਨਗਰ ਸਕੂਲ ਅਵਤਾਰ ਸਿੰਘ ਹਿਤ ਨੂੰ ਇਸ ਪੱਤਰ ਰਾਹੀਂ 500 ਕਰੋੜ ਰੁਪਏ ਵਿਚ ਵੇਚ ਦਿੱਤਾ ਹੈ। ਪਰ ਵਿਵਾਦ ਤੋਂ ਬਾਅਦ ਸਿਰਸਾ ਨੇ ਦਿੱਲੀ ਪੁਲਿਸ ਦੇ ਸਾਹਮਣੇ ਇਸ ਪੱਤਰ ਨੂੰ ਫਰਜ਼ੀ ਮੰਨਿਆ ਸੀ। ਮੰਜੀਤ ਸਿੰਘ ਜੀਕੇ ਨੇ ਕਿਹਾ ਕਿ ਸਿਰਸਾ ਪਾਰਟੀ ਦੀ ਸਰਕਾਰੇ ਦਰਬਾਰੇ ਗੱਲਬਾਤ ਹੋਣ ਕਰਕੇ ਇਹ ਲੋਕ ਬੀਤੇ ਕੁਝ ਸਮੇਂ ਤੋਂ ਐਫ ਆਈ ਆਰ ਦਰਜ਼ ਨਹੀਂ ਹੋਣ ਦੇ ਰਹੇ ਸੀ ਪਰ ਅਸੀਂ ਆਪਣੀ ਹਿੰਮਤ ਨਹੀਂ ਹਾਰੀ ਤੇ ਅੰਤ ਵਿਚ ਇਹ ਐਫਆਆਰ ਦਰਜ਼ ਹੋ ਹੀ ਗਈ ਹੈ ।
ਉਨ੍ਹਾਂ ਕਿਹਾ ਕਿ ਹੁਣ ਅਸੀਂ ਤੁਆਡੇ ਅਤੇ ਤੁਹਾਡੀ ਪਾਰਟੀ ਵਲੋਂ ਕੀਤੇ ਗਏ ਘਪਲਿਆਂ ਦਾ ਪੜਦਾ ਫਾਸ਼ ਕਰਕੇ ਸੰਗਤਾਂ ਸਾਹਮਣੇ ਲਿਆਵਾਂਗੇ । ਤੁਸੀਂ ਅਤੇ ਤੂਹਾਡੇ ਸਾਥੀਆਂ ਨੇ ਬੜਾ ਝੂਠ ਬੋਲਿਆ ਸੀ ਪਰ ਹੁਣ ਸੱਚ ਸਾਹਮਣੇ ਆਏਗਾ, ਜਦੋ ਸੱਚ ਸਾਹਮਣੇ ਆਏਗਾ ਤਦ ਤੁਸੀਂ ਉਨ੍ਹਾਂ ਸਮੇਤ ਬਚ ਨਹੀਂ ਸਕੋਗੇ ਕਿਉਂਕਿ ਸਾਨੂੰ ਨਿਆਂ ਪਾਲਿਕਾ ਤੇ ਵਿਸ਼ਵਾਸ ਹੈ ਤੇ ਤੁਹਾਨੂੰ ਸਜ਼ਾ ਜਰੂਰ ਮਿਲੇਗੀ ਭਾਵੇਂ ਤੁਹਾਡੀ ਕਿਤਨੀ ਵੀਂ ਸਰਕਾਰੇ ਦਰਬਾਰੇ ਚਲਦੀ ਹੋਏ ।
Post navigation
ਆਸਾਰਾਮ ਨੂੰ ਬਲਾਤਕਾਰ ਦੇ ਇਕ ਹੋਰ ਮਾਮਲੇ ‘ਚ ਉਮਰ ਕੈਦ, ਪੀੜਤਾ ਨੇ ਹੱਥ ਜੋੜ ਨੇ ਕੀਤਾ ਰੱਬ ਦਾ ਸ਼ੁਕਰਾਨਾ, ਵੰਡੀ ਮਠਿਆਈ
ਜੀਐਚਪੀਐਸ ਸਕੂਲ ਵਿਖੇ ਹੋਈ ਬੁੱਤ ਪੂਜਾ ਦੇ ਵਿਰੋਧ ਵਿਚ ਅਖੰਡ ਪਾਠ ਸਾਹਿਬ ਰੱਖ ਪਸਚਾਤਾਪ ਦਿਵਸ ਮਨਾਇਆ ਜਾਏ : ਸਰਨਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us