Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
July
7
ਜਾਅਲੀ ਵੀਜ਼ਾ ਫੜਾ ਕੇ ਏਜੰਟ ਓਹ ਗਏ, ਮਾਲਦੀਵ ਭੇਜਣ ‘ਤੇ ਨਾਂਅ ‘ਤੇ ਹੀ ਮਾਰ ਲਈ ਲੱਖਾਂ ਰੁਪਏ ਦੀ ਠੱਗੀ
Latest News
National
Punjab
ਜਾਅਲੀ ਵੀਜ਼ਾ ਫੜਾ ਕੇ ਏਜੰਟ ਓਹ ਗਏ, ਮਾਲਦੀਵ ਭੇਜਣ ‘ਤੇ ਨਾਂਅ ‘ਤੇ ਹੀ ਮਾਰ ਲਈ ਲੱਖਾਂ ਰੁਪਏ ਦੀ ਠੱਗੀ
July 7, 2023
Voice of Punjab
ਜਾਅਲੀ ਵੀਜ਼ਾ ਫੜਾ ਕੇ ਏਜੰਟ ਓਹ ਗਏ, ਮਾਲਦੀਵ ਭੇਜਣ ‘ਤੇ ਨਾਂਅ ‘ਤੇ ਹੀ ਮਾਰ ਲਈ ਲੱਖਾਂ ਰੁਪਏ ਦੀ ਠੱਗੀ
ਰੂਪਨਗਰ (ਵੀਓਪੀ ਬਿਊਰੋ)ਸ ਥਾਨਕ ਪੁਲਸ ਨੇ ਇਲਾਕੇ ਦੇ ਖੱਡ ਰਾਜ ਗਿਰੀ ਕੀਮਾ ਬਸੀ ਵਾਸੀ ਇਕ ਵਿਅਕਤੀ ਨਾਲ ਵਰਕ ਪਰਮਿਟ ‘ਤੇ ਵਿਦੇਸ਼ ਭੇਜਣ ਦੇ ਨਾਂ ‘ਤੇ 1.50 ਲੱਖ ਦੀ ਠੱਗੀ ਮਾਰਨ ਵਾਲੇ ਦੋ ਸਾਥੀਆਂ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ।
ਜਸਵਿੰਦਰ ਸਿੰਘ ਪੁੱਤਰ ਖੁਸ਼ੀਰਾਮ ਵਾਸੀ ਪਿੰਡ ਖੱਡ ਰਾਜ ਗਿਰੀ ਕੀਮਾ ਬਸ ਨੇ ਦੱਸਿਆ ਕਿ ਉਸ ਨੇ ਏਜੰਟ ਸੁਰਿੰਦਰ ਪਾਲ ਵਾਸੀ ਪਿੰਡ ਛੋਟਾ ਟੇਰਕੀਆਣਾ, ਜ਼ਿਲ੍ਹਾ ਹੁਸ਼ਿਆਰਪੁਰ ਅਤੇ ਉਸ ਦੇ ਸਾਥੀ ਰਾਜ ਕੁਮਾਰ ਵਾਸੀ ਸ਼ੇਰਪੁਰ, ਜ਼ਿਲ੍ਹਾ ਹੁਸ਼ਿਆਰਪੁਰ ਨੂੰ ਭੇਜਣ ਲਈ 1 ਲੱਖ 50 ਹਜ਼ਾਰ ਰੁਪਏ ਲਏ ਸਨ। ਵਿਦੇਸ਼ੀ ਵਰਕ ਪਰਮਿਟ ‘ਤੇ ਮਾਲਦੀਵ ਜਾਣ ਬਾਰੇ ਗੱਲ ਕੀਤੀ।
ਏਜੰਟ ਨੇ ਉਸ ਨੂੰ ਜਾਅਲੀ ਵੀਜ਼ੇ ਅਤੇ ਟਿਕਟ ਦੀ ਕਾਪੀ ਭੇਜ ਕੇ ਕਿਹਾ ਕਿ ਤੂੰ ਦਿੱਲੀ ਏਅਰਪੋਰਟ ਪਹੁੰਚ ਜਾ ਜਿੱਥੇ ਸਾਡਾ ਆਦਮੀ ਸਤਿਆਜੀਤ ਤੈਨੂੰ ਪਾਸਪੋਰਟ ਅਤੇ ਵੀਜ਼ਾ ਦੇ ਦੇਵੇਗਾ। ਉਹ ਦੋ ਦਿਨ ਦਿੱਲੀ ਵਿੱਚ ਇੰਤਜ਼ਾਰ ਕਰਦਾ ਰਿਹਾ, ਪਰ ਕੋਈ ਨਹੀਂ ਆਇਆ।
Post navigation
ਚੋਣਾਂ ਘਰਵਾਲੀਆਂ ਜਿੱਤਦੀਆਂ ਨੇ ਤੇ ਚੌਧਰ ਘਰਵਾਲੇ ਕਰਦੇ ਨੇ… ਸੁਪਰੀਮ ਕੋਰਟ ਪਹੁੰਚਿਆ ਮਾਮਲਾ
ਪ੍ਰਾਈਵੇਟ ਪਾਰਟਸ ਵਿਚ ਲੁਕਾ ਲਿਆਏ ਸਾਢੇ 6 ਕਿਲੋ ਸੋਨਾ, ਤਸਕਰਾਂ ਦੀ ਕੀਤੀ ਪਲਾਨਿੰਗ ਰਹਿ ਗਈ ਧਰੀ-ਧਰਾਈ, ਕਸਟਮ ਅਧਿਕਾਰੀਆਂ ਅੱਗੇ ਇਕ ਨਾ ਚੱਲੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us