ਬਿਨਾਂ ਨਹਾਏ ਪੁੱਜੇ ਸਕੂਲ, ਹੱਡ ਚੀਰਵੀਂ ਠੰਢ ਦੇ ਬਾਵਜੂਦ ਪ੍ਰਿੰਸੀਪਲ ਨੇ ਸਕੂਲ ਵਿਚ ਲੱਗੀ ਮੋਟਰ ਉਤੇ ਲਵਾਈਆਂ ਚੁੱਬੀਆਂ, ਸਕੂਲ ਵਟਸਐਪ ਗਰੁੱਪ ਵਿਚ ਵੀਡੀਓ ਕੀਤੀ ਵਾਇਰਲ
ਵੀਓਪੀ ਬਿਊਰੋ, ਨੈਸ਼ਨਲ-ਬਿਨਾਂ ਨਹਾਏ ਪਹੁੰਚੇ ਵਿਦਿਆਰਥੀ ਤਾਂ ਪ੍ਰਿੰਸੀਪਲ ਨੇ ਸਜ਼ਾ ਦਿੰਦੇ ਹੋਏ ਠੰਢ ਵਿਚ ਸਵੇਰੇ ਹੀ ਸਕੂਲ ਵਿਚ ਲੱਗੀ ਮੋਟਰ ਹੇਠ ਕਰ ਦਿੱਤੇ। ਠਾਰਨ ਵਾਲੀ ਠੰਢ ਵਿਚ ਮੋਟਰ ਹੇਠ ਚੁੱਬੀਆਂ ਲਾਉਂਦੇ ਵਿਦਿਆਰਥੀਆਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
Video Player
00:00
00:00