Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
April
8
ਪਤਨੀ ਨੂੰ ਰੀਲ਼ਾਂ ਬਣਾਉਂਣ ਦਾ ਸੀ ਸ਼ੋਕ, ਲੋਕ ਕਰਦੇ ਸਨ ਅਸ਼ਲੀਲ ਕੁਮੈਂਟ, ਪਤੀ ਨੇ ਚੁੱਕਿਆ ਖੌਫਨਾਕ ਕਦਮ
Crime
Latest News
ਪਤਨੀ ਨੂੰ ਰੀਲ਼ਾਂ ਬਣਾਉਂਣ ਦਾ ਸੀ ਸ਼ੋਕ, ਲੋਕ ਕਰਦੇ ਸਨ ਅਸ਼ਲੀਲ ਕੁਮੈਂਟ, ਪਤੀ ਨੇ ਚੁੱਕਿਆ ਖੌਫਨਾਕ ਕਦਮ
April 8, 2024
Voice of Punjab
ਰਾਜਸਥਾਨ ਦੇ ਅਲਵਰ ਵਿੱਚ ਪਤਨੀ ਦੇ ਰੀਲ ਬਣਾਉਂਣ ਤੋਂ ਪਰੇਸ਼ਾਨ ਇੱਕ ਪਤੀ ਨੇ ਆਤਮ ਹੱਤਿਆ ਕਰ ਲਈ।ਪਤੀ ਨੇ ਕਈ ਵਾਰ ਪਤਨੀ ਨੂੰ ਰੀਲ ਬਣਾਉਂਣ ਤੋਂ ਮਨ੍ਹਾ ਕੀਤਾ ਪਰ ਪਤਨੀ ਨਹੀਂ ਮੰਨੀ ਇਸੇ ਗੱਲ੍ਹ ਨੂੰ ਲੈਕੇ ਦੋਨਾਂ ਵਿਚਕਾਰ ਵਿਵਾਦ ਵੱਧਣ ਲੱਗਿਆ ਅਤੇ ਝਗੜਾ ਹੋਣ ਲੱਗਿਆ।ਤਾਂ ਪਤਨੀ ਘਰ ਛੱਡਕੇ ਚਲੀ ਗਈ ਇਸ ਗੱਲ ਨੂੰ ਲੈਕੇ ਘਰ ਵਿਚ ਵੀ ਲੜ੍ਹਾਈ ਹੋਣ ਲੱਗੀ ਪਰੇਸ਼ਾਨ ਹੋਏ ਪਤੀ ਨੇ ਆਤਮ ਹੱਤਿਆ ਕਰ ਲਈ ਮਰਨ ਤੋਂ ਪਹਿਲਾ ਨੌਜਵਾਨ ਨੇ ਸੋਸ਼ਲ ਮੀਡੀਆਂ ਤੇ ਲਾਈਵ ਹੋਕੇ ਅਸ਼ਲੀਲ ਕੁਮੈਂਟ ਕਰਨ ਵਾਲਿਆਂ ਨੰ ਜਵਾਬ ਦਿੱਤਾ ਅਤੇ ਪਰਿਵਾਰ ਵਿਚ ਹੋ ਰਹੇ ਵਿਵਾਦ ਦੀ ਜਾਣਕਾਰੀ ਦਿੱਤੀ।
ਰੈਣੀ ਥਾਣਾ ਇਲਾਕੇ ਦੇ ਰਹਿਣ ਵਾਲਾ ਸਿਦਾਰਥ ਨਾਮਕ ਨੌਜਵਾਨ ਸਿਹਤ ਵਿਭਾਗ ਵਿਚ ਐਲਸੀਡੀ ਦੇ ਅਹੁਦੇ ਤੇ ਕੰਮ ਕਰਦਾ ਸੀ ਡੇਢ ਸਾਲ ਪਹਿਲਾ ਪਿਤਾ ਦੀ ਜਗ੍ਹਾ ਤੇ ਨੌਕਰੀ ਲੱਗੀ ਸੀ ਸਿਦਾਰਥ ਦੀ ਮਾਇਆ ਨਾਮਕ ਲੜਕੀ ਵਿਆਹ ਹੋਇਆ 5 ਅਪ੍ਰੈਲ ਨੂੰ ਸਿਦਾਰਥ ਨੇ ਆਤਮ ਹੱਤਿਆ ਕਰ ਲਈ ਪਰਿਵਾਰ ਨੇ ਇਸ ਸਬੰਧੀ ਐਫਆਈਆਰ ਦਰਜ ਕਰਵਾਈ ਹੈ।
ਦਰਅਸਲ ਮਾਇਆ ਨੂੰ ਸੋਸ਼ਲ ਮੀਡੀਆਂ ਤੇ ਰੀਲ ਬਣਾਉਂਣ ਦਾ ਸ਼ੋਕ ਸੀ ਇੰਸਟਗ੍ਰਾਮ ਤੇ ਰੀਲ ਅਤੇ ਵੀਡੀਓ ਬਣਾਕੇ ਪਾਉਂਦੀ ਸੀ ਲੋਕ ਉਸਤੇ ਅਸ਼ਲੀਲ ਕੁਮੈਟ ਕਰਦੇ ਸਨ ਜੋ ਸਿਦਾਰਥ ਨੂੰ ਪਸੰਦ ਨਹੀਂ ਸਨ।ਇਸੇ ਨੂੰ ਲੈਕੇ ਦੋਨਾਂ ਵਿਚਕਾਰ ਲੜ੍ਹਾਈ ਹੁੰਦੀ ਸੀ ਸਿਦਾਰਥ ਅਤੇ ਮਾਇਆ ਦੀਆਂ 3 ਬੇਟੀਆਂ ਅਤੇ 1 ਬੇਟਾ ਵੀ ਹੈ।
ਮਰਨ ਤੋਂ ਪਹਿਲਾ ਸਿਦਾਰਥ ਸੋਸ਼ਲ ਮੀਡੀਆਂ ਤੇ ਲਾਈਵ ਆਇਆ ਅਤੇ ਕਿਹਾ ਤੂੰ ਤਲਾਕ ਲੈ ਪਰ ਮੇਰੇ ਬੱੱਚੇ ਮੇਰੇ ਕੋਲ ਰਹਿਣਗੇ।ਰਤੀਰਾਮ ਕੌਣ ਹੈ ਮੈਂ ਹਾਂ ਤੇਰਾ ਪਤੀ ਜੋ ਕਹੂੰਗਾ ਉਹੀ ਹੋਓਗਾ।ਸਿਦਾਰਥ ਨੇ ਕਿਹਾ ਮੇਰੀ ਮੌਤ ਦਾ ਜਿੰਮੇਵਾਰ ਰਤੀਰਾਮ ਅਤੇ ਮਾਇਆ ਹੈ ਮੇਰਾ ਭਰਾ ਸੇਫ ਹੈ।
Post navigation
ਸ਼ਰਾਬ ਦੇ ਧੰਦੇ ‘ਚ ਲਿਪਤ ਕੇਜਰੀਵਾਲ ਲਈ ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ ਦਾ ਅਪਮਾਨ ਕੀਤਾ ਹੈ, ਪੰਜਾਬੀਓ ਭੁੱਲਿਓ ਨਾ ਸਬਕ ਸਿਖਾਉਣਾ ਇਨ੍ਹਾਂ ਨੂੰ : ਸੁਖਬੀਰ ਬਾਦਲ
ਕੁਆਰੇ ਨੌਜਵਾਨਾਂ ਨੂੰ ਫ਼ਸਾਉਂਦੇ ਸੀ ਵਿਆਹ ਦੇ ਝਾਂਸੇ ‘ਚ, ਫਿਰ ਅਸ਼ਲੀਲ ਵੀਡੀਓ ਬਣਾ ਕੇ ਕਰਦੇ ਸੀ ਬਲੈਕਮੇਲ, ਪੰਜਾਬ ਦੇ ਪੰਜ ਸ਼ਾਤਿਰ ਗ੍ਰਿਫ਼ਤਾਰ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us