ਕਿਉਂ, ਤੁਸੀਂ ਹੈਰਾਨ ਹੋ ਗਏ ਹੋ? ਤੁਸੀਂ ਸੋਚੋਗੇ ਕਿ ਅਸੀਂ ਤੁਹਾਡੇ ਨਾਲ ਮਜ਼ਾਕ ਕੀਤਾ ਹੈ, ਪਰ ਇਹ ਸੱਚਾਈ ਹੈ। ਅਜਿਹਾ ਹੀ ਕੁਝ ਇਨ੍ਹੀਂ ਦਿਨੀਂ ਦੱਖਣੀ ਕੋਰੀਆ ‘ਚ ਹੋ ਰਿਹਾ ਹੈ। ਲੋਕ ਚੱਟਾਨਾਂ ਨੂੰ ਆਪਣੇ ਬੇਜਾਨ ਪਾਲਤੂ ਜਾਨਵਰਾਂ ਵਜੋਂ ਅਪਣਾ ਰਹੇ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਹ ਇਨ੍ਹਾਂ ਪੱਥਰਾਂ ਨੂੰ ਨਾਮ ਨਾਲ ਬੁਲਾਉਂਦੇ ਹਨ।