ਫ੍ਰੀ ਦੇ ਸਫਰ ਨੇ ਪਾਇਆ ਪੁਆੜਾ, ਕੰਡਕਟਰ ਨੇ ਫੜ ਲਏ ਜਨਾਨੀ ਦੇ ਵਾ+ਲ, ਔਰਤਾਂ ਨੇ ਝੰਬਿਆ ਕੰਡਕਟਰ

ਪੰਜਾਬ ਸਰਕਾਰ ਨੇ ਔਰਤਾਂ ਲਈ ਫ੍ਰੀ ਸਫਰ ਦੀ ਸਹੂਲਤ ਦਿੱਤੀ ਸੀ ਪਰ ਇਹ ਸਹੂਲਤ ਹੁਣ ਔਰਤਾਂ ਲਈ ਪਰੇਸ਼ਾਨੀ ਬਣਦੀ ਜਾ ਰਹੀ ਹੈ ਆਏ ਦਿਨ ਬੱਸ ਵਿਚ ਹੋਣ ਵਾਲੇ ਵਿਵਾਦ ਚਰਚਾ ਦਾ ਵਿਸ਼ਾ ਬਣਦੇ ਜਾ ਰਹੇ ਨੇ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ

 ਪਟਿਆਲਾ ਦੇ ਨਵੇਂ ਬੱਸ ਸਟੈਂਡ ‘ਚ ਬੱਸ ਕੰਡਕਟਰ ‘ਤੇ ਮਹਿਲਾ ਸਵਾਰੀਆਂ ਵਿਚਾਲੇ ਜ਼ਬਰਦਸਤ ਲੜਾਈ-ਝਗੜਾ ਹੋ ਗਿਆ, ਜਦਕਿ ਕੰਡਕਟਰ ਨੇ ਦੋਸ਼ ਲਾਇਆ ਕਿ ਟਿਕਟ ਕੱਟਣ ਦੇ ਮਾਮਲੇ ‘ਚ ਇਨ੍ਹਾਂ ਔਰਤਾਂ ਦੇ ਨਾਲ ਆਏ ਬੱਚਿਆਂ ਦੀਆਂ ਟਿਕਟਾਂ ਉਸ ਨੇ ਔਰਤਾਂ ਨੂੰ ਵਾਰ-ਵਾਰ ਇਸ ਨੂੰ ਕੱਟਣ ਲਈ ਕਿਹਾ, ਪਰ ਉਦੋਂ ਤੋਂ ਹੀ ਔਰਤਾਂ ਨੇ ਉਸ ‘ਤੇ ਅਪਸ਼ਬਦ ਬੋਲੇ।

ਇਸ ਤੋਂ ਬਾਅਦ ਔਰਤਾਂ ਨੇ ਉਸ ਨਾਲ ਝਗੜਾ ਕੀਤਾ ਅਤੇ ਔਰਤਾਂ ਨੇ ਉਸ ਦੀ ਪੱਗ ਲਾਹ ਦਿੱਤੀ ਅਤੇ ਉਸ ਦੀ ਕਮੀਜ਼ ਵੀ ਪਾੜ ਦਿੱਤੀ

, ਇਸ ਦੌਰਾਨ ਇਕ ਯਾਤਰੀ ਨੇ ਬੱਸ ਵਿਚ ਲੜਾਈ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ।

error: Content is protected !!