ਕਵਿਤਾ ਨੇ ਦੱਸਿਆ ਕਿ ਉਹ ਇੰਨੀ ਵੱਡੀ ਹੋ ਗਈ ਹੈ, ਉਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਦੋ ਲੜਕੀਆਂ ਦਾ ਵੀ ਅਜਿਹਾ ਰਿਸ਼ਤਾ ਹੈ ਪਰ ਉਸ ਨੂੰ ਇਹ ਸਭ ਕੁਝ ਚਾਰ ਸਾਲ ਪਹਿਲਾਂ ਅੰਜੂ ਨੂੰ ਮਿਲਣ ਤੋਂ ਬਾਅਦ ਪਤਾ ਲੱਗਾ ਪਰ ਉਹ ਇਸ ਰਿਸ਼ਤੇ ਤੋਂ ਬਹੁਤ ਖੁਸ਼ ਹੈ ਅਤੇ ਉਹ ਰਹਿ ਨਹੀਂ ਸਕਦੀ ਇੱਕ ਦੂਜੇ ਤੋਂ ਬਿਨਾਂ। ਇਥੇ ਇਹ ਵੀ ਦੱਸ ਦਈਏ ਕਿ ਇਹਨਾਂ ਵਿਚੋ ਇੱਕ ਲੜਕੀ ਸੋਸ਼ਲ ਮੀਡੀਆਂ ਸਟਾਰ ਹੈ ਕਈ ਫਿਲਮਾਂ ਵਿਚ ਕੰਮ ਕਰ ਚੁੱਕੀ ਹੈ ਸੋਸ਼ਲ ਮੀਡੀਆ ਤੇ ਅਕਸਰ ਆਪਣੀਆਂ ਵੀਡੀਓਜ਼ ਦੇ ਨਾਲ ਛਾਈ ਰਹਿੰਦੀ ਹੈ