ਤਸਵੀਰ ‘ਚ ਆਲੀਆ ਭੱਟ ਅਤੇ ਦਿਲਜੀਤ ਕੁਰਸੀ ‘ਤੇ ਬੈਠੇ ਨਜ਼ਰ ਆ ਰਹੇ ਹਨ। ਆਲੀਆ ਦੀ ਕੁਰਸੀ ‘ਤੇ “ਦ ਸੈਡ ਕੁੜੀ” ਲਿਖਿਆ ਹੋਇਆ ਹੈ, ਜਦਕਿ ਕੋਲ ਬੈਠੇ ਦਿਲਜੀਤ ਦੋਸਾਂਝ ਦੀ ਕੁਰਸੀ ‘ਤੇ ਲਿਖਿਆ ਹੈ, “ਸਿੰਗਸ ਅਬਾਊਟ ਕੁੜੀ।” ਦੋਵੇਂ ਸਿਤਾਰੇ ਕੈਮਰੇ ਵੱਲ ਪਿੱਠ ਕਰਕੇ ਬੈਠੇ ਹਨ। ‘ਜਿਗਰਾ’ ਦਾ ਸਿਰਲੇਖ ਬੈਕਗ੍ਰਾਊਂਡ ਵਿੱਚ ਰੌਸ਼ਨੀਆਂ ਨਾਲ ਚਮਕਦਾ ਦੇਖਿਆ ਜਾ ਸਕਦਾ ਹੈ।