Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
July
10
ਸਮਾਜ ਸੇਵਕ ਪਰਮਜੀਤ ਮਹੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਲ
jalandhar
Politics
Punjab
ਸਮਾਜ ਸੇਵਕ ਪਰਮਜੀਤ ਮਹੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਲ
July 10, 2021
Voice of Punjab
ਸਮਾਜ ਸੇਵਕ ਪਰਮਜੀਤ ਮਹੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਲ
ਜਲੰਧਰ (ਰੰਗਪੁਰੀ ) ਉੱਘੇ ਸਮਾਜ ਸੇਵਕ ਪਰਮਜੀਤ ਮਹੇ ਜੋ ਕਿ SC, ST Employees Welfare Association ਪੰਜਾਬ ਸਰਕਲ ਦੇ ਸਾਬਕਾ ਪ੍ਰਧਾਨ ਸਨ | ਟਾਵਰ ਇਨਕਲੇਵ ਫੇਸ 1, 2, 3 ਦੇ ਸੈਂਕੜੇ ਸਾਥੀਆਂ ਸਮੇਤ ਮੈਡਮ ਰਾਜਵਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਪੰਜਾਬ, ਸ੍ਰੀ ਸੁਰਿੰਦਰ ਸਿੰਘ ਸੋਢੀ ਸਾਬਕਾ IG, ਸ੍ਰੀ ਬਲਕਾਰ ਸਿੰਘ ਸਾਬਕਾ ਡੀ.ਸੀ.ਪੀ, ਸ਼੍ਰੀ ਰਾਜਿੰਦਰ ਸਿੰਘ ਬਲਾਕ ਇੰਚਾਰਜ, ਸ਼੍ਰੀ ਆਤਮ ਪ੍ਰਕਾਸ਼ ਬਬਲੂ , ਸ਼੍ਰੀ ਬਲਵੰਤ ਭਾਟੀਆ, ਸ੍ਰੀ ਬਾਹਰੀ ਸੁਲੇਮਾਨੀ, ਸ੍ਰੀ ਰਮਨ ਬੰਟੀ ਦੀ ਮੌਜੂਦਗੀ ‘ਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ |
ਪਰਮਜੀਤ ਮਹੇ ਦੇ ਪਾਰਟੀ ‘ਚ ਆਉਣ ਦੇ ਨਾਲ ਆਮ ਆਦਮੀ ਪਾਰਟੀ ਨੂੰ ਇਕ ਬਹੁਤ ਭਰਮਾਂ ਹੁੰਗਾਰਾ ਮਿਲੇਗਾ | ਹਲਕਾ ਕਰਤਾਰਪੁਰ ਦੇ ਲੋਕ ਰਿਵਾਅਤੀ ਪਾਰਟੀਆਂ ਛੱਡ ਕੇ ਆਪ ਨਾਲ ਜੁੜ ਰਹੇ ਹਨ | ਪਰਮਜੀਤ ਮਹੇ ਨੇ ਹਾਈ ਕਮਾਂਡ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਤੇ ਉਸਦੇ ਸਾਥੀ ਮਿਲਕੇ ਜਲੰਧਰ ਵੈਸਟ, ਜਲੰਧਰ ਸੈਂਟਰ, ਜਲੰਧਰ ਨੋਰਥ, ਕਰਤਾਰਪੁਰ ਅਤੇ ਕੈਂਟ ਦੀਆਂ ਸੀਟਾਂ ਤੇ ਜ਼ੋਰਦਾਰ ਪ੍ਰਚਾਰ ਕਰਦੇ ਹੋਏ ਜਿੱਤ ਕੇ ਪਾਰਟੀ ਦੀ ਝੋਲੀ ਵਿਚ ਪਾਉਣਗੇ |
ਪਰਮਜੀਤ ਮਹੇ ਦੇ ਨਾਲ ਦਿਲਦਾਰ ਸਿੰਘ ਜਸਵਾਲ, ਹਰੀ ਰਾਮ, ਆਰ ਐਸ ਤੇਜੀ, ਕੁਲਵੰਤ ਸਿੰਘ, ਪ੍ਰਦੀਪ ਕੁਮਾਰ, ਕੁਲਵੰਤ ਰਾਏ , ਸਵਰਨ ਸਿੰਘ, ਅਵਤਾਰ ਸਿੰਘ, ਸ਼ੀਤਲ ਸਿੰਘ, ਗਿਆਨ ਸਿੰਘ , ਸਵਿਤਾ ਮਹੇ, ਪਰਵੇਜ਼ ਚੰਦਰ, ਰੇਨੂੰ ਕੁਮਾਰੀ, ਉਮੇਸ਼ ਚੰਦਰ, ਰੀਨਾ, ਕਰਮਜੀਤ ਸਿੰਘ ਆਦਿ ਸ਼ਾਮਲ ਹੋਏ |
Post navigation
ਇੰਨੋਸੈਂਟ ਹਾਰਟਸ ‘ਚ ਸਟੂਡੈਂਟ ਕੌਂਸਲ ਦੀ ਚੋਣ, ਬੱਚਿਆਂ ਨੇ ਵਰਚੂਅਲੀ ਸਹੁੰ ਚੁੱਕੀ
ਸ਼ਾਹਕੋਟ ਹਲਕੇ ਵਿੱਚ ਕਾਂਗਰਸ ਨੂੰ ਝਟਕਾ,10 ਪਰਿਵਾਰਾਂ ਨੇ ਅਕਾਲੀ ਦਲ ਦਾ ਪੱਲਾ ਫੜਿਆ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us