Skip to content
Saturday, April 18, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
July
11
National ਟੈਨਿਸ ਖਿਡਾਰਨ ਨੂੰ ਪਿਓ ਨੇ ਮਾਰੀ ਗੋਲੀ, ਜਿਸ ਨਾਲ ਬਾਕੀ ਪਿਓ ਫ਼ਖ਼ਰ ਕਰਦੇ, ਉਸੇ ਤੋਂ ਕਰਦਾ ਸੀ ਨਫ਼ਰਤ
Ajab Gajab
Crime
Delhi
Latest News
National
National ਟੈਨਿਸ ਖਿਡਾਰਨ ਨੂੰ ਪਿਓ ਨੇ ਮਾਰੀ ਗੋਲੀ, ਜਿਸ ਨਾਲ ਬਾਕੀ ਪਿਓ ਫ਼ਖ਼ਰ ਕਰਦੇ, ਉਸੇ ਤੋਂ ਕਰਦਾ ਸੀ ਨਫ਼ਰਤ
July 11, 2025
VOP TV
National ਟੈਨਿਸ ਖਿਡਾਰਨ ਨੂੰ ਪਿਓ ਨੇ ਮਾਰੀ ਗੋਲੀ, ਜਿਸ ਨਾਲ ਬਾਕੀ ਪਿਓ ਫ਼ਖ਼ਰ ਕਰਦੇ, ਉਸੇ ਤੋਂ ਕਰਦਾ ਸੀ ਨਫ਼ਰਤ
ਵੀਓਪੀ ਬਿਊਰੋ – ਗੁਰੂਗ੍ਰਾਮ ਵਿੱਚ ਰਾਸ਼ਟਰੀ ਪੱਧਰ ਦੀ ਟੈਨਿਸ ਖਿਡਾਰਨ ਦੀ ਗੋਲੀ ਮਾਰ ਕੇ ਹੱਤਿਆ ਕੇ ਦਿੱਤੀ ਗਈ ਹੈ। ਪਿਤਾ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਰਾਧਿਕਾ ਯਾਦਵ ਦੀ ਹੱਤਿਆ ਕਰ ਦਿੱਤੀ। ਰਾਧਿਕਾ ਦਾ ਕਤਲ ਸੈਕਟਰ 57 ਦੇ ਇੱਕ ਘਰ ਵਿੱਚ ਸਵੇਰੇ 10.30 ਵਜੇ ਕੀਤਾ ਗਿਆ।
ਇਹ ਸਨਸਨੀਖੇਜ਼ ਅਪਰਾਧ ਪਿਤਾ ਨੇ ਕੀਤਾ ਹੈ। ਰਾਧਿਕਾ 25 ਸਾਲਾ ਟੈਨਿਸ ਖਿਡਾਰਨ ਦੀ ਉਸਦੇ ਪਿਤਾ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਮ੍ਰਿਤਕ ਰਾਧਿਕਾ ਯਾਦਵ ਆਪਣੀ ਟੈਨਿਸ ਅਕੈਡਮੀ ਚਲਾਉਂਦੀ ਸੀ। ਰਾਧਿਕਾ ਦੇ ਪਿਤਾ ਦੀਪਕ ਯਾਦਵ ਉਸ ਦੇ ਟੈਨਿਸ ਅਕੈਡਮੀ ਖੋਲ੍ਹਣ ਤੋਂ ਨਾਰਾਜ਼ ਸਨ।
ਰਾਧਿਕਾ ਦੀ ਹੱਤਿਆ ਟੈਨਿਸ ਅਕੈਡਮੀ ਚਲਾਉਣ ਕਾਰਨ ਹੋਈ ਹੈ। ਮ੍ਰਿਤਕ ਦੀ ਮਾਂ ਘਟਨਾ ਸਮੇਂ ਮੌਜੂਦ ਸੀ।
ਰਾਧਿਕਾ ਯਾਦਵ ਨੂੰ ਉਸਦੇ ਪਿਤਾ ਨੇ 3 ਗੋਲੀਆਂ ਮਾਰੀਆਂ ਜਿਸ ਤੋਂ ਬਾਅਦ ਉਸਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ 25 ਸਾਲਾ ਰਾਧਿਕਾ ਦੀ ਮੌਤ ਹੋ ਗਈ।
ਗੁਰੂਗ੍ਰਾਮ ਪੁਲਿਸ ਨੇ ਦੋਸ਼ੀ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਮੌਕੇ ਤੋਂ ਰਿਵਾਲਵਰ ਬਰਾਮਦ ਕਰ ਲਿਆ।
Post navigation
ਸੈਰ ਕਰਦੇ ਬਿਮਾਰ ਵਿਅਕਤੀ ਦੇ ਲੁਟੇਰਿਆਂ ਨੇ ਮਾਰਿਆ ਚਾਕੂ, ਕਤ+ਲ ਕਰ ਖੋਹ ਲੈ ਗਏ ਮੋਬਾਈਲ ਤੇ ਪੈਸੇ
“ਅਕਲ ਨਾਲ ਰਿਹਾ ਕਰੋ ਸਕੂਲ ‘ਚ”, ਇੰਨਾ ਕਹਿਣ ‘ਤੇ ਹੈ ਵਿਦਿਆਰਥੀਆਂ ਨੇ ਮਾਰ’ਤਾ ਪ੍ਰਿੰਸੀਪਲ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us