ਪੰਜਾਬ, ਚੰਡੀਗੜ੍ਹ ਸਣੇ ਹਿਮਾਚਲ ‘ਚ ਤੇਜ਼ ਬਾਰਿਸ਼
ਸ਼ਿਮਲਾ (ਵੀਓਪੀ ਬਿਊਰੋ) ਪੰਜਾਬ-ਚੰਡੀਗੜ੍ਹ ਸਣੇ ਨੇੜਲੇ ਇਲਾਕਿਆਂ ਵਿੱਚ ਸਵੇਰ ਤੋਂ ਭਾਰੀ ਮੀਂਹ ਪੈ ਰਿਹਾ। ਭਾਰੀ ਮੀਂਹ ਦੇ ਨਾਲ ਫਿਰ ਤੋਂ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਕਈ ਜਗ੍ਹਾ ਪ੍ਰਸ਼ਾਸਨ ਦੀ ਪੋਲ ਖੁੱਲਦਿਆਂ ਸੜਕਾਂ ਅਤੇ ਗਲੀ ਵਿੱਚ ਪਾਣੀ ਜਮਾ ਹੋ ਗਿਆ ਹੈ। ਦੇਰ ਰਾਤ ਤੋਂ ਹੀ ਤੇਜ ਬਾਰਿਸ਼ ਹੋ ਰਹੀ ਹੈ ਇਹ ਬਾਰੀ ਪੰਜਾਬ ਦੇ ਕਈ ਹਿੱਸਿਆਂ ਦੇ ਨਾਲ ਨਾਲ ਮੁਹਾਲੀ ਚੰਡੀਗੜ੍ਹ ਅਤੇ ਹਰਿਆਣਾ ਦਿੱਲੀ ਵਿੱਚ ਵੀ ਹੋ ਰਹੀ ਹੈ।






