Skip to content
Saturday, April 18, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
October
18
ਸੋਗ ‘ਚ ਬਦਲੀ ਦੀਵਾਲੀ… PRTC ਬੱਸ ਨੇ ਥੱਲੇ ਦਿੱਤੇ 2 ਬੱਚੇ, ਮੌ+ਤ
Accident
Latest News
National
Punjab
ਸੋਗ ‘ਚ ਬਦਲੀ ਦੀਵਾਲੀ… PRTC ਬੱਸ ਨੇ ਥੱਲੇ ਦਿੱਤੇ 2 ਬੱਚੇ, ਮੌ+ਤ
October 18, 2025
VOP TV
ਸੋਗ ‘ਚ ਬਦਲੀ ਦੀਵਾਲੀ… PRTC ਬੱਸ ਨੇ ਥੱਲੇ ਦਿੱਤੇ 2 ਬੱਚੇ, ਮੌ+ਤ
Punjab, mansa, news
ਮਾਨਸਾ (ਵੀਓਪੀ ਬਿਊਰੋ) ਦੀਵਾਲੀ ਦਾ ਤਿਉਹਾਰ ਨੇੜੇ ਹੈ ਅਤੇ ਇਸ ਦੌਰਾਨ ਹਾਦਸੇ ਵੀ ਕਾਫੀ ਵੱਧ ਗਏ ਨੇ, ਜਿੱਥੇ ਬੀਤੇ ਦਿਨ ਫਿਰੋਜ਼ਪੁਰ ਦੇ ਪਿੰਡ ਕੜਮਾ ਵਿੱਚ ਘਰ ਵਿੱਚ ਬਲਾਸਟ ਹੋਇਆ ਤੇ ਘਰ ਦੀ ਛੱਤ ਉੱਡ ਗਈ, ਜਿਸ ਵਿੱਚ ਪਤੀ ਪਤਨੀ ਜ਼ਖਮੀ ਹੋ ਗਏ।
ਉੱਥੇ ਹੀ ਹੁਣ ਮੰਦਭਾਗੀ ਖਬਰਾਂ ਸਾਹਮਣੇ ਆ ਰਹੀ ਹੈ ਮਾਨਸਾ ਜਿਲ੍ਹੇ ਤੋਂ ਜਿੱਥੇ ਇੱਕ ਸਰਕਾਰੀ ਬੱਸ ਨੇ ਦੋ ਸਕੂਲੀ ਬੱਚਿਆਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ।
ਮਾਨਸਾ ਜ਼ਿਲ੍ਹੇ ਦੇ ਲਾਲਿਆਬਾਲੀ ਪਿੰਡ ਵਿੱਚ ਦੋ ਸਕੂਲੀ ਬੱਚਿਆਂ ਨੂੰ ਪੀਆਰਟੀਸੀ ਬੱਸ ਨੇ ਕੁਚਲ ਦਿੱਤਾ, ਜਿਸ ਨਾਲ ਮੌਕੇ ‘ਤੇ ਹੀ ਮੌਤ ਹੋ ਗਈ। 7 ਸਾਲਾ ਸੋਨੂੰ ਅਤੇ 12 ਸਾਲਾ ਮੀਨਾ ਸਕੂਲ ਜਾ ਰਹੀਆਂ ਸਨ ਕਿ ਅਚਾਨਕ ਸਰਕਾਰੀ ਬੱਸ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ।
ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਟੇਸ਼ਨ ਇੰਚਾਰਜ ਨੇ ਦੱਸਿਆ ਕਿ ਬੱਸ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।
Post navigation
ਧਨਤੇਰਸ ‘ਤੇ ਗਾਹਕਾਂ ਦੀ ਉਡੀਕ ਕਰਦੇ ਸੁਨਿਆਰੇ ਦੇ ਮੱਥੇ ‘ਤੇ ਮੁਲਜ਼ਮ ਨੇ ਆ ਰੱਖਿਆ ਪਿ+ਸਤੌਲ
ਰੱਖਿਆ ਮੰਤਰੀ ਦੀ ਪਾਕਿਸਤਾਨ ਨੂੰ ਚੇਤਾਵਨੀ… ਕਿਹਾ- ਆਪਰੇਸ਼ਨ ਸਿੰਦੂਰ ਸਿਰਫ ਟਰੇਲਰ ਸੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us