Skip to content
Saturday, April 18, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2026
January
6
ਪਤੰਗ ਚੜ੍ਹਾਉਂਦਿਆਂ ਹੋ ਗਿਆ ਕਲੇਸ਼, ਇੱਕ-ਦੂਜੇ ਦੇ ਪਾੜ’ਤੇ ਸਿਰ
Crime
Latest News
National
Punjab
ਪਤੰਗ ਚੜ੍ਹਾਉਂਦਿਆਂ ਹੋ ਗਿਆ ਕਲੇਸ਼, ਇੱਕ-ਦੂਜੇ ਦੇ ਪਾੜ’ਤੇ ਸਿਰ
January 6, 2026
VOP TV
ਪਤੰਗ ਚੜ੍ਹਾਉਂਦਿਆਂ ਹੋ ਗਿਆ ਕਲੇਸ਼, ਇੱਕ-ਦੂਜੇ ਦੇ ਪਾੜ’ਤੇ ਸਿਰ
ਬਟਾਲਾ (ਵੀਓਪੀ ਬਿਊਰੋ) ਗੁੱਸਾ ਲੋਕਾਂ ਦੇ ਮਨਾਂ ਵਿੱਚ ਇੰਨਾ ਜ਼ਿਆਦਾ ਭਰ ਗਿਆ ਹੈ ਕਿ ਨਿੱਕੀ-ਨਿੱਕੀ ਗੱਲ ‘ਤੇ ਹੀ ਲੋਕ ਇੱਕ-ਦੂਜੇ ਦੀ ਜਾਨ ਦੇ ਦੁਸਮਣ ਬਣ ਜਾਂਦੇ ਹਨ। ਬਟਾਲਾ ਦੇ ਠਠਿਆਰੀ ਮੁਹੱਲੇ ‘ਚ ਦੇਰ ਰਾਤ ਦੋ ਧਿਰਾਂ ‘ਚ ਹੋਈ ਝੜਪ ਨੇ ਖੂਨੀ ਰੂਪ ਧਾਰ ਲਿਆ ਅਤੇ ਆਪਸ ‘ਚ ਇੱਟਾ ਰੋੜੇ ਚੱਲੇ।
ਇਸ ਵਿਵਾਦ ਚ ਇਕ ਨੌਜਵਾਨ ਜ਼ਖ਼ਮੀ ਹੋਈ ਦੱਸਿਆ ਜਾ ਰਿਹਾ ਹੈ ਜਦਕਿ ਜ਼ਖ਼ਮੀ ਨੌਜਵਾਨ ਦਾ ਕਹਿਣਾ ਹੈ ਕਿ ਉਸ ਤੇ ਕੁਝ ਅਣਪਛਾਤੇ ਨੌਜਵਾਨਾਂ ਨੇ ਹਮਲਾ ਕੀਤਾ ਹੈ
ਪੁਲਿਸ ਦੀ ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਕਿ ਇਹ ਤਕਰਾਰ ਮਹਿਜ਼ ਪਤੰਗਬਾਜੀ ਕਰਦੇ ਹੋਏ ਪਤੰਗ ਕੱਟੀ ਜਾਣ ਨੂੰ ਲੈ ਕੇ ਵਿਵਾਦ ਪੈਦਾ ਹੋਇਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਅਗਲੀ ਜਾਂਚ ਕਰ ਰਹੀ ਹੈ।
Post navigation
ਭਤੀਜੇ ਨੇ ਧੋਖੇ ਨਾਲ ਖੋਹ ਲਈ ਜ਼ਮੀਨ, 3 ਧੀਆਂ ਦੇ ਪਿਓ ਨੇ ਲਿਆ ਫਾ+ਹਾ
JNU ‘ਚ ਲੱਗੇ PM ਮੋਦੀ ਤੇ ਅਮਿਤ ਸਾਹ ਖਿਲਾਫ਼ ਨਾਅਰੇ, ਕਿਹਾ- ਤੁਹਾਡੀ ਕਬਰ ਇੱਥੇ ਪੁੱਟਾਂਗੇ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us