Skip to content
Thursday, April 30, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2026
March
16
“ਹਿਮਾਚਲ ਵੱਲੋਂ ਲਾਏ ਵਾਹਨਾਂ ‘ਤੇ ਟੈਕਸ ਦੇ ਜਵਾਬ ‘ਚ ਪੰਜਾਬ ਸਰਕਾਰ ਵੀ ਲਾਵੇ ਟੈਕਸ”
Himachal
Latest News
National
Politics
Punjab
“ਹਿਮਾਚਲ ਵੱਲੋਂ ਲਾਏ ਵਾਹਨਾਂ ‘ਤੇ ਟੈਕਸ ਦੇ ਜਵਾਬ ‘ਚ ਪੰਜਾਬ ਸਰਕਾਰ ਵੀ ਲਾਵੇ ਟੈਕਸ”
March 16, 2026
VOP TV
“ਹਿਮਾਚਲ ਵੱਲੋਂ ਲਾਏ ਵਾਹਨਾਂ ‘ਤੇ ਟੈਕਸ ਦੇ ਜਵਾਬ ‘ਚ ਪੰਜਾਬ ਸਰਕਾਰ ਵੀ ਲਾਵੇ ਟੈਕਸ”
ਵੀਓਪੀ ਬਿਊਰੋ- ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੋਵੇਂ ਗੁਆਂਢੀ ਸੂਬੇ ਨੇ ਪਰ ਇਨ੍ਹਾਂ ਵਿਚਾਲੇ ਇਸ ਸਮੇਂ ਟਕਰਾਅ ਚੱਲ ਰਿਹਾ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਸਰਕਾਰ ਨੇ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਵਾਹਨਾਂ ‘ਤੇ ਵਾਧੂ ਟੈਕਸ ਜੜ੍ਹ ਦਿੱਤਾ ਹੈ, ਜਿਸ ਦਾ ਹੁਣ ਪੰਜਾਬ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਹਿਮਾਚਲ ਪ੍ਰਦੇਸ਼ ਨੇ ਬਾਹਰੀ ਸੂਬਿਆਂ ਦੇ ਵਾਹਨਾਂ ‘ਤੇ ਵਾਧੂ ਟੈਕਸ ਲਾਇਆ ਹੋਇਆ ਹੈ। ਇਸ ਦੌਰਾਨ ਪੰਜਾਬ ਦੇ ਸਰਹੱਦੀ ਪਿੰਡ ਮੋੜਾ ਵਿਖੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਹਿਮਾਚਲ ਪੰਜਾਬ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਦੇ ਸਹਿਯੋਗ ਨਾਲ ਪਿੰਡ ਮੋੜਾ ਵਿਖੇ ਨੈਸ਼ਨਲ ਹਾਈਵੇ ‘ਤੇ ਲੱਗੇ ਟੋਲ ਪਲਾਜ਼ੇ ਦੇ ਨਜ਼ਦੀਕ ਧਰਨਾ ਦਿੱਤਾ ਗਿਆ।
ਇਸ ਵਿੱਚ ਧਰਨਾਕਾਰੀਆਂ ਨੇ ਮੰਗ ਕੀਤੀ ਕਿ ਹਿਮਾਚਲ ਸਰਕਾਰ ਵੱਲੋਂ ਵਧਾਏ ਗਏ ਐਂਟਰੀ ਟੈਕਸ ਨੂੰ ਤੁਰੰਤ ਵਾਪਸ ਲਿਆ ਜਾਵੇ ਨਹੀਂ ਤਾਂ ਪੰਜਾਬ ਸਰਕਾਰ ਵੀ ਹਿਮਾਚਲ ਦੀਆਂ ਗੱਡੀਆਂ ਤੇ ਐਂਟਰੀ ਟੈਕਸ ਲਗਾਉਣ।
Post navigation
2 ਦੇਸ਼ਾਂ ਨੇ ਈਰਾਨ ਖਿਲਾਫ਼ ਅਮਰੀਕਾ ਦਾ ਸਾਥ ਦੇਣ ਤੋਂ ਕੀਤੀ ਨਾਂਹ, ਈਰਾਨੀ ਸੁਪਰੀਮੋ ਨੇ ਕਿਹਾ- ਮੁਆਵਜ਼ੇ ਬਿਨਾ ਨਹੀਂ ਛੱਡਦੇ
ਭਾਰਤ ਨੇ ਈਰਾਨ ਨੇੜੇ ਯੁੱਧਪੋਤ ਭੇਜਣ ਤੋਂ ਕੀਤੀ ਨਾਂਹ, ਟਰੰਪ ਨੇ ਕਈ ਦੇਸ਼ਾਂ ਨੂੰ ਕੀਤੀ ਸੀ ਅਪੀਲ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us