Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
October
10
ਰੌਲਾ ਪਿਆ ਤਾਂ ਸ਼ਮਸ਼ਾਨਘਾਟ ਵਿਚ ਚਿਖਾ ਤੋਂ ਚੁੱਕ ਲਈ ਲਾਸ਼
Latest News
Punjab
ਰੌਲਾ ਪਿਆ ਤਾਂ ਸ਼ਮਸ਼ਾਨਘਾਟ ਵਿਚ ਚਿਖਾ ਤੋਂ ਚੁੱਕ ਲਈ ਲਾਸ਼
October 10, 2022
Voice of Punjab
ਰੌਲਾ ਪਿਆ ਤਾਂ ਸ਼ਮਸ਼ਾਨਘਾਟ ਵਿਚ ਚਿਖਾ ਤੋਂ ਚੁੱਕ ਲਈ ਲਾਸ਼
ਲੁਧਿਆਣਾ (ਵੀਓਪੀ ਬਿਊਰੋ) : ਇਕ ਨੌਜਵਾਨ ਵੱਲੋਂ ਸ਼ੱਕੀ ਹਾਲਾਤ ਵਿਚ ਖ਼ੁਦਕੁਸ਼ੀ ਕਰ ਲਈ ਸੀ।ਰਿਸ਼ਤੇਦਾਰ ਸਸਕਾਰ ਕਰਨ ਲਈ ਲਾਸ਼ ਸ਼ਮਸ਼ਾਨਘਾਟ ਲੈ ਗਏ ਪਰ ਸਸਕਾਰ ਤੋਂ ਪਹਿਲਾਂ ਪਏ ਰੌਲੇ ਤੋਂ ਬਾਅਦ ਲਾਸ਼ ਚਿਖਾ ਤੋਂ ਉਠਾ ਲਈ ਗਈ।
ਜਾਣਕਾਰੀ ਅਨੁਸਾਰ ਲੋਹਾਰਾ ਤੋਂ ਬਰੋਟਾ ਰੋਡ ਦੇ ਰਹਿਣ ਵਾਲੇ ਸੁਰਿੰਦਰ ਸਿੰਘ ਵਲੋਂ ਸ਼ੱਕੀ ਹਾਲਾਤ ਖ਼ੁਦਕੁਸ਼ੀ ਕਰ ਲਈ ਗਈ।
ਸੁਰਿੰਦਰ ਲੇਬਰ ਦਾ ਕੰਮ ਕਰਦਾ ਸੀ। ਉਸ ਦੇ ਪਿਤਾ ਡਰਾਈਵਰ ਹਨ। ਸੁਰਿੰਦਰ ਆਪਣੇ ਚਾਚਾ ਦੇ ਨਾਲ ਰਹਿੰਦਾ ਸੀ, ਜੋ ਕਿ ਕਾਫੀ ਦਿਨਾਂ ਤੋਂ ਪਰੇਸ਼ਾਨ ਸੀ। ਵੀਰਵਾਰ ਦੀ ਰਾਤ ਨੂੰ ਉਸ ਨੇ ਸ਼ੱਕੀ ਹਾਲਾਤ ਵਿਚ ਖੁਦਕੁਸ਼ੀ ਕਰ ਲਈ।
ਇਸ ਦੌਰਾਨ ਸੁਰਿੰਦਰ ਦੇ ਰਿਸ਼ਤੇਦਾਰ ਉਸ ਦੀ ਲਾਸ਼ ਨੂੰ ਚੁੱਕ ਕੇ ਸਸਕਾਰ ਲਈ ਸ਼ਮਸ਼ਾਨਘਾਟ ਲੈ ਗਏ ਸਨ। ਇਸ ਦੌਰਾਨ ਕਿਸੇ ਵਲੋਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ। ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਸਿੱਧੀ ਸ਼ਮਸ਼ਾਨਘਾਨ ਪੁੱਜ ਗਈ। ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਥੋੜ੍ਹਾ ਸ਼ੱਕੀ ਜਾਪ ਰਿਹਾ ਹੈ। ਪੋਸਟਮਾਟਰਮ ਕਰਵਾਉਣ ਲਈ ਲਾਸ਼ ਨੂੰ ਕਬਜ਼ੇ ਵਿਚ ਲਿਆ ਗਿਆ।
ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ ਅਤੇ ਪੋਸਟਮਾਟਰਮ ਤੋਂ ਬਾਅਦ ਸੁਰਿੰਦਰ ਸਿੰਘ ਦੀ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ।ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।
Post navigation
ਜੇਲ੍ਹ ‘ਚ ਕੰਧ ਵਿਚ ਸਿਰ ਮਾਰਨ ਲੱਗਾ ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮੁਲਜ਼ਮ ਗੈਂਗਸਟਰ ਮੰਨਾ! ਮੋਬਾਈਲ ਹੋਇਆ ਬਰਾਮਦ
ਸਰਨਾ ਭਰਾਵਾਂ ਨੇ ਜਥੇਦਾਰ ਟੌਹੜਾ ਵੱਲੋਂ ਬਣਾਈ ਪਾਰਟੀ ਖਤਮ ਕਰ ਕੇ ਪੰਥ ਨਾਲ ਧਰੋਹ ਕਮਾਇਆ: ਕਾਲਕਾ, ਕਾਹਲੋਂ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us