ਰੂਪਨਗਰ ਨਗਰ ਕੌਸਲ ਵਲੋਂ ਸ਼ਹਿਰ ਦੇ ਬਜ਼ਾਰਾਂ ਨੂੰ ਸੈਨੇਟਾਈਜਰ ਕਰਨ ਦੀ ਕੀਤੀ ਗਈ ਸ਼ੁਰੂਆਤ

ਰੂਪਨਗਰ ਨਗਰ ਕੌਸਲ ਵਲੋਂ ਸ਼ਹਿਰ ਦੇ ਬਜ਼ਾਰਾਂ ਨੂੰ ਸੈਨੇਟਾਈਜਰ ਕਰਨ ਦੀ ਕੀਤੀ ਗਈ ਸ਼ੁਰੂਆਤ

ਰੂਪਨਗਰ (ਵਰੁਣ ਲਾਂਬਾ)ਰੂਪਨਗਰ ਵਲੋਂ ਸ਼ਹਿਰ ਦੇ ਬਜ਼ਾਰਾਂ ਨੂੰ ਸੈਨੇਟਾਈਜਰ ਕਰਨ ਦੀ ਸ਼ੁਰੂਆਤ ਕੀਤੀ ਗਈ। ਨਗਰ ਕੌਸਲ ਦੇ ਪ੍ਧਾਨ ਸੰਜੇ ਵਰਮਾ , ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਕੁਮਾਰ, ਮੀਤ ਪ੍ਰਧਾਨ ਪੂਨਮ ਕੱਕੜ ਵਲੋਂ ਸਮੂਹ ਕੌਸਲਰਾ ਦੇ ਨਾਲ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਇਸ ਦੌਰਾਨ ਵਪਾਰ ਮੰਡਲ ਦੇ ਪ੍ਧਾਨ ਪਰਮਿੰਦਰਪਾਲ ਸਿੰਘ ਹਿੰਸਾ ਦੇ ਸਹਿਯੋਗ ਨਾਲ ਮੇਨ ਬਜਾਰ, ਪੁਲ ਬਜਾਰ, ਫੂਲ ਚੱਕਰ ਬਜਾਰ, ਪੱਕਾ ਬਾਗ, ਕੁਸ਼ਟ ਆਸ਼ਰਮ, ਆਦਰਸ਼ ਨਗਰ ਵਿੱਚ ਸੈਨੇਟਾਈਜ ਕੀਤਾ ਗਿਆ।

ਪ੍ਧਾਨ ਸੰਜੇ ਵਰਮਾ ਨੇ ਦੱਸਿਆ ਕਿ ਪੂਰੇ ਸ਼ਹਿਰ ਵਿੱਚ ਵੀ ਫੌਗਿੰਗ ਤੇ ਸੈਨੇਟਾਈਜਕਰਨ ਕਰਵਾਈ ਜਾਵੇਗੀ ਇਸ ਮੌਕੇ ਕੌਲਸਰ ਅਮਰਜੀਤ ਸਿੰਘ ਜੋਲੀ, ਨੀਰੂ ਗੁਪਤਾ, ਸਰਬਜੀਤ ਸੈਣੀ, ਗੁਰਮੀਤ ਰਿੰਕੂ, ਜਸਵਿੰਦਰ ਕੌਰ, ਮੋਹਿਤ ਸ਼ਰਮਾ, ਕੁਲਵਿੰਦਰ ਕੌਰ ਰਾਜੀ ੱਆਦਿ ਹਾਜ਼ਰ ਸਨ।

 

error: Content is protected !!