Big Breaking : ਪ੍ਰਤਾਪ ਬਾਜਵਾ ਇਸ ਪਾਰਟੀ ‘ਚ ਹੋਣਗੇ ਸ਼ਾਮਲ! ਮੀਟਿੰਗ ਤੋਂ ਬਾਅਦ ਲੱਗੇਗਾ ਪਤਾ

Big Breaking : ਪ੍ਰਤਾਪ ਬਾਜਵਾ ਇਸ ਪਾਰਟੀ ‘ਚ ਹੋਣਗੇ ਸ਼ਾਮਲ! ਮੀਟਿੰਗ ਤੋਂ ਬਾਅਦ ਲੱਗੇਗਾ ਪਤਾ

ਚੰਡੀਗੜ੍ਹ (ਵੀਓਪੀ ਬਿਊਰੋ) – ਪੰਜਾਬ ਕਾਂਗਰਸ ਵਿਚ ਵੱਡੀ ਫੁੱਟ ਪੈ ਗਈ ਹੈ। ਕੈਪਟਨ ਦੇ ਆਪਣੇ ਹੀ ਉਸਦੇ ਖਿਲਾਫ਼ ਹੋ ਗਏ ਹਨ। ਬੀਤੇ ਦਿਨ ਸੀਐਮ ਆਫ਼ਿਸ ਤੋਂ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੂੰ ਧਮਕੀ ਮਿਲਣ ਤੋਂ ਬਾਅਦ ਕਾਂਗਰਸ ਖਿਲਾਫ਼ ਵਿਧਾਇਕਾਂ ਦੇ ਸੁਰ ਬਾਗ਼ੀ ਹੋ ਗਏ ਹਨ।ਹੁਣ ਇਸ ਵੇਲੇ ਵੱਡੀ ਖ਼ਬਰ ਸਾਹਮਣੇ ਆਈ ਹੈ। ਮੰਗਲਵਾਰ ਸਵੇਰੇ ਕਾਂਗਰਸੀ ਆਗੂ ਪ੍ਰਤਾਪ  ਸਿੰਘ ਬਾਜਵਾ ਸੁਖਦੇਵ ਸਿੰਘ ਢੀਂਡਸਾ ਨੂੰ ਮਿਲਣ ਪਹੁੰਚੇ ਹਨ ਅਤੇ ਦੋਵਾਂ ਵਿਚਕਾਰ ਅਜੇ  ਮੀਟਿੰਗ ਜਾਰੀ ਹੈ ਅਤੇ ਮੀਟਿੰਗ ਤੋਂ  ਬਾਅਦ ਹੀ ਪਤਾ ਲੱਗੇਗਾ ਕਿ ਦੋਵਾਂ ਵਿਚ ਮੁਲਕਾਤ ਕਿਉਂ ਹੋਈ ਹੈ।

error: Content is protected !!