Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
May
18
ਨਿਹੰਗ ਨੇ ਲੋਨ ਦੀ ਕਿਸ਼ਤ ਲੈਣ ਆਏ ਬੈਂਕ ਮੁਲਾਜ਼ਮ ਦਾ ਵੱਢਿਆ ਹੱਥ
Punjab
ਨਿਹੰਗ ਨੇ ਲੋਨ ਦੀ ਕਿਸ਼ਤ ਲੈਣ ਆਏ ਬੈਂਕ ਮੁਲਾਜ਼ਮ ਦਾ ਵੱਢਿਆ ਹੱਥ
May 18, 2021
Voice of Punjab
ਨਿਹੰਗ ਨੇ ਲੋਨ ਦੀ ਕਿਸ਼ਤ ਲੈਣ ਆਏ ਬੈਂਕ ਮੁਲਾਜ਼ਮ ਦਾ ਵੱਢਿਆ ਹੱਥ
ਅੰਮ੍ਰਿਤਸਰ (ਵੀਓਪੀ ਬਿਊਰੋ) – ਅੰਮ੍ਰਿਤਸਰ ਵਿਚ ਨਿਹੰਗ ਸਿੰਘ ਨੇ ਲੋਨ ਦੀ ਕਿਸ਼ਤ ਲੈਣ ਆਏ ਬੈਂਕ ਮੁਲਾਜ਼ਮ ਦਾ ਹੱਥ ਵੱਢ ਦਿੱਤਾ। ਇਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਾਜ਼ਮ ਕੋਲ ਮੌਜੂਦ ਰਕਮ ਵੀ ਲੈ ਕੇ ਫਰਾਰ ਹੋ ਗਏ। ਮੌਕੇ ਉਤੇ ਮੌਜੂਦ ਲੋਕਾਂ ਨੇ ਜ਼ਖਮੀ ਮੁਲਾਜ਼ਮ ਨੂੰ ਹਸਪਤਾਲ ਦਾਖਲ ਕਰਵਾਇਆ।
ਅੰਮ੍ਰਿਤਸਰ ਵਿਚ ਨਿਹੰਗ ਸਿੰਘ ਨੇ ਲੋਨ ਦੀ ਕਿਸ਼ਤ ਲੈਣ ਆਏ ਬੈਂਕ ਮੁਲਾਜ਼ਮ ਦਾ ਹੱਥ ਵੱਢ ਦਿੱਤਾ। ਇਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਾਜ਼ਮ ਕੋਲ ਮੌਜੂਦ ਰਕਮ ਵੀ ਲੈ ਕੇ ਫਰਾਰ ਹੋ ਗਏ।
Post navigation
ਲੋਕਾਂਂ ਕੋਲੋੋਂ ਕੋਰੋਨਾ ਟੈਸਟਾਂ ਦੇ ਵੱਧ ਪੈਸੇ ਵਸੂਲਣ ‘ਤੇ ਜਲੰਧਰ ਦੀ ਅਤੁਲਿਆ ਲੈਬ ਕਸੂਤੀ ਫ਼ਸੀ
ਤਾਊਤੇ ਕਾਰਨ ਗੁਜਰਾਤ ‘ਚ 13 ਮੌਤਾਂ, 16 ਹਜ਼ਾਰ ਮਕਾਨ ਹੋਏ ਤਬਾਹ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us