26 ਮਈ ਨੂੰ ਬੰਦ ਹੋਣਗੇ ਫੇਸਬੁੱਕ, ਇੰਸਟਾਗ੍ਰਾਮ ਤੇ ਟਵਿੱਟਰ! ਜਾਣੋਂ ਕੀ ਹੈ ਵਜ੍ਹਾ

26 ਮਈ ਨੂੰ ਬੰਦ ਹੋਣਗੇ ਫੇਸਬੁੱਕ, ਇੰਸਟਾਗ੍ਰਾਮ ਤੇ ਟਵਿੱਟਰ! ਜਾਣੋਂ ਕੀ ਹੈ ਵਜ੍ਹਾ

ਨਵੀਂ ਦਿੱਲੀ (ਵੀਓਪੀ) – ਸੋਸ਼ਲ ਮੀਡੀਆ ਪਲੇਟਫਾਰਮ ਨੂੰ ਲੈ ਕੇ ਵੱਡੀ ਖ਼ਬਰ ਆ ਰਹੀਂ ਹੈ ਕਿ 26 ਮਈ ਨੂੰ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ਬੰਦ ਹੋ ਜਾਣਗੇ। ਕੇਂਦਰ ਸਰਕਾਰ ਨੇ 26 ਫਰਵਰੀ ਨੂੰ ਇਹਨਾਂ ਤਿੰਨੇ ਪਲੇਟਫਾਰਮ ਨੂੰ ਮਾਪਢੰਡ ਲਈ ਤਿੰਨ ਮਹੀਨੇ ਦਾ ਸਮਾਂ ਦਿੱਤਾ ਸੀ ਕਿ ਇਹਨਾਂ ਵਿਚ ਨਵੇਂ ਨਿਯਮ ਲਾਗੂ ਤੇ ਕੁਝ ਤਬਦੀਲੀਆਂ ਕੀਤੀਆਂ ਜਾਣੀਆਂ ਸਨ ਪਰ ਅਜੇ ਤੱਕ ਤਿੰਨਾਂ ਪਲੇਟਫਾਰਮ ਵਲੋਂ ਕੇਂਦਰ ਸਰਕਾਰ ਨੂੰ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ। ਹੁਣ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ 26 ਮਈ ਨੂੰ ਕੇਂਦਰ ਸਰਕਾਰ ਇਹਨਾਂ ਤਿੰਨੇ ਪਲੇਟਫਾਰਮ ਨੂੰ ਭਾਰਤ ਵਿਚੋਂ ਬੰਦ ਕਰ ਦੇਵੇਗੀ ਇਸਦਾ ਫੈਸਲਾ ਕੱਲ੍ਹ ਜਾਨੀ 26 ਮਈ ਨੂੰ ਹੋ ਜਾਵੇਗਾ।

error: Content is protected !!