ਸੂਬਾ ਸਰਕਾਰ ਨੇ 22 ਆਈਏਐੱਸ ਅਧਿਕਾਰੀਆਂ ਸਮੇਤ 52 ਅਧਿਕਾਰੀਆਂ ਦਾ ਕੀਤੀ ਬਦਲੀ, ਵੇਖੋ ਲਿਸਟ

ਸੂਬਾ ਸਰਕਾਰ ਨੇ 22 ਆਈਏਐੱਸ ਅਧਿਕਾਰੀਆਂ ਸਮੇਤ 52 ਅਧਿਕਾਰੀਆਂ ਦਾ ਕੀਤੀ ਬਦਲੀ, ਵੇਖੋ ਲਿਸਟ

ਜਲੰਧਰ(ਵੀਓਪੀ ਬਿਊਰੋ) – ਪੰਜਾਬ ਸਰਕਾਰ ਨੇ ਅੱਜ 52 ਅਫ਼ਸਰਾਂ ਦੇ ਤਬਾਦਲੇ ਕੀਤੇ ਹਨ। ਇਨ੍ਹਾਂ ‘ਚੋਂ 22 ਆਈਏਐਸ ਤੇ 30 ਪੀਸੀਐਸ ਅਧਿਕਾਰੀ ਹਨ। ਇਨ੍ਹਾਂ ਅਧਿਕਾਰੀਆਂ ਨੂੰ ਇਧਰੋਂ ਉਧਰ ਕਰਦਿਆਂ ਗੁਰਪ੍ਰੀਤ ਕੌਰ ਸਪਰਾ ਆਈਏਐਸ 2005 ਬੈਚ ਨੂੰ ਐਡੀਸ਼ਨਲ ਕਮਿਸ਼ਨਰ ਜਲੰਧਰ ਡਵੀਜ਼ਨ ਤਾਇਨਾਤ ਕੀਤਾ ਹੈ। ਉਨ੍ਹਾਂ ਨੂੰ ਨਾਲ ਹੀ ਸੈਕਟਰੀ ਫਾਇਨਾਂਸ ਦੀ ਖਾਲੀ ਆਸਾਮੀ ਦਾ ਚਾਰਜ ਦਿੱਤਾ ਹੈ। ਪੀਸੀਐਸ ਅਮਨਜੋਤ ਕੌਰ ਨੂੰ ਸਬ ਡਵੀਜ਼ਨ ਮੈਜਿਸਟ੍ਰੇਟ ਖਡੂਰ ਸਾਹਿਬ ਨੂੰ ਖਾਲੀ ਆਸਾਮੀ ’ਤੇ ਤਾਇਨਾਤ ਕੀਤਾ ਹੈ।

ਹੇਠਾਂ ਤਸਵੀਰਾਂ ਵਿਚ ਅਫ਼ਸਰਾਂ ਦੇ ਨਾਮ ਦਿੱਤੇ ਹੋਏ ਹਨ।

 

 

 

 

error: Content is protected !!