Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
May
31
ਖੂਨਾਂ ‘ਚ ਮਿਲਿਆ ਜ਼ਹਿਰ, ਭਰਾ ਨੇ ਭੈਣ ਨੂੰ ਹੀ ਕੀਤਾ ਗਰਭਵਤੀ
jalandhar
Punjab
ਖੂਨਾਂ ‘ਚ ਮਿਲਿਆ ਜ਼ਹਿਰ, ਭਰਾ ਨੇ ਭੈਣ ਨੂੰ ਹੀ ਕੀਤਾ ਗਰਭਵਤੀ
May 31, 2021
Voice of Punjab
ਖੂਨਾਂ
‘
ਚ ਮਿਲਿਆ ਜ਼ਹਿਰ, ਭਰਾ ਨੇ ਭੈਣ ਨੂੰ ਹੀ ਕੀਤਾ ਗਰਭਵਤੀ
ਸ੍ਰੀ ਮੁਕਤਸਰ ਸਾਹਿਬ(ਵੀਓਪੀ ਬਿਊਰੋ)
–
ਗਿੱਦੜਬਾਹਾ ਹਲਕੇ ਤੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਜਿੱਥੇ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਕਲੰਕ ਲੱਗ ਗਿਆ ਹੈ। ਇਕ ਫ਼ੌਜੀ ਭਰਾ ਨੇ ਭੈਣ-ਭਰਾ ਨੇ ਪਵਿੱਤਰ ਰਿਸ਼ਤੇ ਨੂੰ ਕਲੰਕ ਲਾਉਂਦਿਆਂ ਆਪਣੀ ਹੀ ਭੈਣ ਨੂੰ ਗਰਭਵਤੀ ਕਰ ਦਿੱਤਾ ਹੈ। 23 ਸਾਲਾਂ ਪੀੜਕ ਲੜਕੀ ਨੇ ਦੋਸ਼ ਲਾਇਆ ਹੈ ਕਿ ਉਸਦੇ ਚਚੇਰੇ ਭਰਾ ਨੇ ਉਸਨੂੰ ਕੋਲਡ ਡਰਿੰਕ ਵਿਚ ਕੁਝ ਨਸ਼ੀਲੀ ਚੀਜ਼ ਮਿਲਾ ਕੇ ਉਸ ਨਾਲ ਬਲਾਤਕਾਰ ਕੀਤਾ ਹੈ
ਥਾਣਾ ਕੋਟਭਾਈ ਦੀ ਪੁਲਿਸ ਨੇ ਲੜਕੀ ਦੇ ਬਿਆਨਾ ਅਧੀਨ ਕੀਤਾ ਫੌਜੀ ਉਪਰ ਮਾਮਲਾ ਦਰਜ ਇਸ ਮੌਕੇ ਪੀੜਤ ਲੜਕੀ ਸਿਵਲ ਹਸਪਤਾਲ ਸ੍ਰੀ ਮੁਕਤਸਰ ਵਿਖੇ ਜਿਰੇ ਇਲਾਜ਼ ਹੈ ਇਸ ਮੌਕੇ ਪੀੜਿਤ ਲੜਕੀ ਨੇ ਦੱਸਿਆ ਕਿ ਰਿਸ਼ਤੇ ਵਿਚ ਮੇਰੇ ਚਾਚੇ ਦੀ ਸਾਲੀ ਦਾ ਬੇਟਾ ਜੋ ਕੇ ਫੌਜੀ ਹੈ ਨੇ ਪਿਛਲੇ ਮਹੀਨੇ ਛੁੱਟੀ ਆਇਆ ਸੀ
ਅਤੇ ਮੈਨੂੰ ਘਰ ਵਿਚ ਇਕੱਲੀ ਦੇਖ ਕੇ ਕੋਲਡ ਡਰਿੰਕ ਵਿਚ ਨਸ਼ੀਲਾ ਪਦਾਰਥ ਪਾ ਕੇ ਪਿਆ ਦਿੱਤਾ ਅਤੇ ਮੇਰੇ ਨਾਲ ਗਲਤ ਕੰਮ ਕੀਤਾ ਅਤੇ ਬਾਅਦ ਵਿਚ ਮੈਨੂੰ ਧਮਕੀਆਂ ਵੀ ਦਿੱਤੀਆਂ ਕੇ ਜੇ ਕਿਸੇ ਕੋਲ ਗੱਲ ਕੀਤੀ ਤਾਂ ਤੈਨੂੰ ਅਤੇ ਤੇਰੇ ਘਰ ਵਾਲਿਆਂ ਨੂੰ ਖਤਮ ਕਰ ਦੇਵੇਗਾ ਜਿਸ ਤੋਂ ਡਰਦੀ ਮੈਂ ਚੁੱਪ ਰਹੀ ਮੇਰੇ ਪਿਤਾ ਦੀ ਮੌਤ ਹੋਈ ਚੁੱਕੀ ਹੈ ਅਤੇ ਅਸੀਂ ਚਾਰ ਪੰਜ ਭੈਣਾਂ ਹਾਂ।
ਜਦ ਇਸ ਬਾਰੇ ਥਾਣਾ ਕੋਟਭਾਈ ਦੇ ਐਸਐਚਓ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਸਾਡੇ ਕੋਲ ਇਕ ਸ਼ਿਕਾਇਤ ਆਈ ਸੀ ਜਿਸ ਵਿੱਚ ਪੀੜਤ ਲੜਕੀ ਨੇ ਆਪਣੇ ਦੂਰ ਦੇ ਰਿਸ਼ਤੇਦਾਰ ਚਾਚੇ ਦੇ ਬੇਟੇ ਉਪਰ ਆਰੋਪ ਲਗਾਏ ਹਨ ਕਿ ਉਸ ਨੇ ਉਹਦੇ ਨਾਲ ਬਲਾਤਕਾਰ ਕੀਤਾ ਹੈ ਜਿਸ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।
Post navigation
30 ਜੂਨ ਤੱਕ ਦੁਬਈ ਨੂੰ ਜਾਣ ਵਾਲੀਆਂ ਫਲਾਇਟਾਂ ਉਪਰ ਲਗਾਈ ਰੋਕ
ਬੈਂਕ ਦੇ ਬਾਹਰੋਂ ਇਕ ਵਿਅਕਤੀ ਕੋਲੋਂ ਖੋਹੀ ਤਿੰਨ ਲੱਖ ਦੀ ਨਗਦੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us