ਅਗਲੇ ਆਦੇਸ਼ਾ ਤੱਕ ਐਤਵਾਰ ਦਾ ਲੌਕਡਾਊਨ ਹਟਾਇਆ

ਅਗਲੇ ਆਦੇਸ਼ਾ ਤੱਕ ਐਤਵਾਰ ਦਾ ਲੌਕਡਾਊਨ ਹਟਾਇਆ

ਚੰਡੀਗੜ੍ਹ (ਵੀਓਪੀ ਬਿਊਰੋ) – ਗਵਰਨਰ ਵੀ.ਪੀ ਸਿੰਘ ਬਦਨੌਰ ਨੇ ਫੈਸਲਾ ਕੀਤਾ ਹੈ ਕਿ ਅਗਲੇ ਆਦੇਸ਼ਾ ਤੱਕ ਚੰਡੀਗੜ੍ਹ ਵਿਚ ਐਤਵਾਰ ਨੂੰ ਕੋਈ ਲੌਕਡਾਊਨ ਜਾਂ ਬੰਦ ਨਹੀਂ ਹੋਵੇਗਾ। ਹਾਲਾਂਕਿ, ਰਾਤ ਦਾ ਕਰਫਿਊ 10:30 ਵਜੇ ਤੋਂ ਸਵੇਰੇ 5 ਵਜੇ ਤੱਕ ਚੰਡੀਗੜ੍ਹ ਵਿੱਚ ਜਾਰੀ ਰਹੇਗਾ। ਬਦਨੌਰ ਨੇ ਆਪਣੇ ਆਦੇਸ਼ ਵਿੱਚ ਕਿਹਾ, ਸੁਖਨਾ ਝੀਲ ਐਤਵਾਰ ਨੂੰ ਸਵੇਰੇ 5:00 ਵਜੇ ਤੋਂ ਸਵੇਰੇ 9 ਵਜੇ ਅਤੇ ਸ਼ਾਮ 6:00 ਵਜੇ ਤੋਂ 8:00 ਵਜੇ ਤੱਕ ਬੰਦ ਰਹੇਗੀ। ਚੰਡੀਗੜ੍ਹ ਵਾਸੀਆਂ ਨੂੰ ਹੋਰ ਵੀ ਕਈ ਸਹੂਲਤਾਂ ਦਿੱਤੀਆਂ ਗਈਆਂ ਹਨ।

error: Content is protected !!