ਯਾਰੇ ਸ਼ਾਹ ਸਕੂਲ ਦੇ ਖਿਡਾਰੀਆਂ ਨੇ ਪ੍ਰਾਇਮਰੀ ਖੇਡਾਂ ਚ ਕਰਵਾਈ ਬੱਲੇ ਬੱਲੇ ਖਿਡਾਰੀਆਂ ਨੇ ਜਿੱਤੇ 10 ਮੈਡਲ…….

ਯਾਰੇ ਸ਼ਾਹ ਸਕੂਲ ਦੇ ਖਿਡਾਰੀਆਂ ਨੇ ਪ੍ਰਾਇਮਰੀ ਖੇਡਾਂ ਚ ਕਰਵਾਈ ਬੱਲੇ ਬੱਲੇ
ਖਿਡਾਰੀਆਂ ਨੇ ਜਿੱਤੇ 10 ਮੈਡਲ…….

ਫਿਰੋਜਪੁਰ (ਜਤਿੰਦਰ ਪਿੰਕਲ)   ਸ਼ਹੀਦ ਊਧਮ ਸਿੰਘ ਸਟੇਡੀਅਮ ਸ਼ੇਰ ਖਾਂ ਵਾਲਾ ਵਿਖੇ ਸੈਂਟਰ ਪੱਧਰ ਦੀਆਂ ਖੇਡਾਂ ਕਰਵਾਈਆਂ ਗਈਆਂ।ਇਹਨਾਂ ਖੇਡਾਂ ਵਿੱਚ ਸੈਂਟਰ ਸ਼ੇਰ ਖਾਂ ਦੇ 9 ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ।ਸੀ ਐੱਚ ਟੀ ਮਿਹਰਦੀਪ ਸਿੰਘ ਵੱਲੋਂ ਖੇਡਾਂ ਦਾ ਉਦਘਾਟਨ ਕੀਤਾ ਗਿਆ ਅਤੇ ਬੱਚਿਆਂ ਨੂੰ ਜੀ ਆਇਆਂ ਕਿਹਾ।ਖੇਡਾਂ ਦੇ ਉਦਘਾਟਨ ਤੋਂ ਬਾਅਦ ਰੈਫਰੀ ਸਾਹਿਬਾਨ ਵੱਲੋਂ ਖੇਡਾਂ ਸ਼ੁਰੂ ਕਰਵਾਈਆਂ ਗਈਆਂ।ਸਭ ਤੋਂ ਪਹਿਲਾਂ 100 ਮੀਟਰ ਦੀ ਦੌੜ ਲੜਕੇ ਕਰਵਾਈ ਗਈ ਜਿਸ ਵਿੱਚ ਅਰਸ਼ਦੀਪ ਯਾਰੇ ਸ਼ਾਹ ਨੇ ਪਹਿਲਾ,ਖੁਸ਼ਪ੍ਰੀਤ ਢੇਰੂ ਦੂਸਰਾ,ਸਮਰ ਬੱਗੇ ਕੇ ਖੁਰਦ ਤੀਸਰਾ ਸਥਾਨ ਪ੍ਰਾਪਤ ਕੀਤਾ।100 ਮੀਟਰ ਦੌੜ ਲੜਕੀਆਂ ਵਿੱਚ ਏਕਮ ਯਾਰੇ ਸ਼ਾਹ ਪਹਿਲਾ,ਸਿਮਰਨ ਭਾਲਾ ਦੂਸਰਾ,ਅਸ਼ਨੂਰ ਤਖਤੂ ਵਾਲਾ ਤੀਸਰਾ ਸਥਾਨ ਪ੍ਰਾਪਤ ਕੀਤਾ।200 ਮੀਟਰ ਲੜਕੇ ਵਿੱਚ ਅਮਨਦੀਪ ਭਾਲਾ ਪਹਿਲਾ ਸਥਾਨ,ਕਰਨ ਬੱਗੇ ਕੇ ਖੁਰਦ ਦੂਸਰਾ ਸਥਾਨ,ਜਗਸੀਰ ਯਾਰੇ ਸ਼ਾਹ ਤੀਸਰਾ ਸਥਾਨ ਪ੍ਰਾਪਤ ਕੀਤਾ।200 ਮੀਟਰ ਲੜਕੀਆਂ ਅਨੂਰੀਤ ਯਾਰੇ ਸ਼ਾਹ ਪਹਿਲਾ,ਸੋਨੂੰ ਸੱਦੂ ਸ਼ਾਹ ਦੂਸਰਾ,ਸੁੱਖਸਾਰ ਵਲੂਰ ਤੀਸਰਾ ਸਥਾਨ ਪ੍ਰਾਪਤ ਕੀਤਾ।400 ਮੀਟਰ ਲੜਕੀਆਂ ਅਨੂਰੀਤ ਯਾਰੇ ਸ਼ਾਹ ਪਹਿਲਾ,ਸੰਜਨਾ ਸ਼ੇਰ ਖਾਂ ਦੂਸਰਾ,ਮਨਵੀਰ ਵਲੂਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।400 ਮੀਟਰ ਲੜਕੇ ਕਰਨ ਸ਼ੇਰ ਖਾਂ ਪਹਿਲਾ,ਅਰਸ਼ਦੀਪ ਯਾਰੇ ਸ਼ਾਹ ਦੂਸਰਾ ਸਥਾਨ,ਕਰਨ ਬੱਗੇ ਕੇ ਖੁਰਦ ਤੀਸਰਾ ਸਥਾਨ ਪ੍ਰਾਪਤ ਕੀਤਾ।

ਸ਼ਾਟ ਪੁੱਟ ਲੜਕੇ ਕਰਨ ਸ਼ੇਰ ਖਾਂ ਪਹਿਲਾ,ਅਲਬਖਸ਼ ਯਾਰੇ ਸ਼ਾਹ ਦੂਸਰਾ ,ਵੰਸ਼ ਸੱਦੂ ਸ਼ਾਹ ਤੀਸਰਾ ਸਥਾਨ ਪ੍ਰਾਪਤ ਕੀਤਾ।ਸ਼ਾਟ ਪੁੱਟ ਲੜਕੀਆਂ ਸੋਨੂੰ ਸੱਦੂ ਸ਼ਾਹ ਪਹਿਲਾ,ਸੁੱਖਸਾਰ ਵਲੂਰ ਦੂਸਰਾ ਸਥਾਨ ਪ੍ਰਾਪਤ ਕੀਤਾ।ਕੁਸ਼ਤੀਆਂ 30 ਕਿੱਲੋ ਵਰਗ ਚ ਕਰਨ ਸ਼ੇਰ ਖਾਂ ਪਹਿਲਾ,ਵੰਸ਼ ਸੱਦੂ ਸ਼ਾਹ ਦੂਸਰਾ ਸਥਾਨ ਪ੍ਰਾਪਤ ਕੀਤਾ।28 ਕਿੱਲੋ ਵਰਗ ਚ ਜਗਸੀਰ ਪਹਿਲਾ,ਅਮਨਦੀਪ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਕਬੱਡੀ ਲੜਕੇ ਵਿੱਚ ਸ਼ੇਰ ਖਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਰੱਸੀ ਟੱਪਣਾ ਸੁਮਨਪ੍ਰੀਤ ਯਾਰੇ ਸ਼ਾਹ ਪਹਿਲਾ,ਮਾਨਵੀ ਸ਼ੇਰ ਖਾਂ ਦੂਸਰਾ,ਕੋਮਲ ਭਾਲਾ ਤੀਸਰਾ ਸਥਾਨ ਪ੍ਰਾਪਤ ਕੀਤਾ।ਸਰਕਾਰੀ ਪ੍ਰਾਇਮਰੀ ਸਕੂਲ ਯਾਰੇ ਸ਼ਾਹ ਨੇ ਕੁੱਲ 5ਗੋਲਡ,4 ਸਿਲਵਰ ,1 ਬਰਾਊਨਜ ਮੈਡਲ ਪ੍ਰਾਪਤ ਕੀਤਾ।ਇਸ ਮੌਕੇ ਸੀ ਐੱਚ ਟੀ ਮਿਹਰਦੀਪ ਸਿੰਘ,ਬਲਕਾਰ ਸਿੰਘ ਗਿੱਲ,ਪਰਮਜੀਤ ਸਿੰਘ,ਭੁਪਿੰਦਰ ਸਿੰਘ ,ਸਪਿੰਦਰ ਸਿੰਘ ,ਰਾਕੇਸ਼ ਕੁਮਾਰ,ਲਲਿਤ,ਗੌਰਵ ਸ਼ਰਮਾਂ,ਪ੍ਰਿੰਸ ਰੋਹਿਤ ,ਗਗਨਦੀਪ ਕੌਰ ਨਾਜੂ ਸ਼ਾਹ,ਗਗਨਦੀਪ ਕੌਰ ਯਾਰੇ ਸ਼ਾਹ,ਹਰਦੀਪ ਕੌਰ,ਰਾਜਿੰਦਰ ਕੌਰ,ਪਰਮਜੀਤ ਕੌਰ ,ਗੁਰਦੇਵ ਸਿੰਘ,ਸਲਵਿੰਦਰ ਕੌਰ,ਕੁਲਵੰਤ ਸਿੰਘ,ਰਾਜਿੰਦਰ ਕੌਰ ਬੱਗੇ ਕੇ ਖੁਰਦ,ਗੁਰਪ੍ਰੀਤ ਸਿੰਘ,ਰਾਕੇਸ਼ ਕੁਮਾਰ ਆਦਿ ਅਧਿਆਪਕ ਵੀ ਹਾਜਰ ਸਨ।

error: Content is protected !!