Skip to content
Saturday, April 27, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
December
12
ਭਾਈ ਕੁਲਵਿੰਦਰ ਸਿੰਘ ਖਾਨਪੁਰੀ ਅਤੇ ਹੋਰ ਸਿੰਘਾਂ ਨੂੰ ਵੀਡੀਓ ਰਾਹੀਂ ਅਦਾਲਤ ਵਿਚ ਕੀਤਾ ਗਿਆ ਪੇਸ਼
Latest News
ਭਾਈ ਕੁਲਵਿੰਦਰ ਸਿੰਘ ਖਾਨਪੁਰੀ ਅਤੇ ਹੋਰ ਸਿੰਘਾਂ ਨੂੰ ਵੀਡੀਓ ਰਾਹੀਂ ਅਦਾਲਤ ਵਿਚ ਕੀਤਾ ਗਿਆ ਪੇਸ਼
December 12, 2022
editor
ਭਾਈ ਕੁਲਵਿੰਦਰ ਸਿੰਘ ਖਾਨਪੁਰੀ ਅਤੇ ਹੋਰ ਸਿੰਘਾਂ ਨੂੰ ਵੀਡੀਓ ਰਾਹੀਂ ਅਦਾਲਤ ਵਿਚ ਕੀਤਾ ਗਿਆ ਪੇਸ਼
ਨਵੀਂ ਦਿੱਲੀ 12 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਭਾਈ ਕੁਲਵਿੰਦਰ ਸਿੰਘ ਖਾਨਪੁਰੀ ਜਿਨ੍ਹਾਂ ਨੂੰ ਬੀਤੀ 16 ਨਵੰਬਰ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਦਿਖਾਇਆ ਗਿਆ ਸੀ ਨੂੰ ਅਜ ਵੀਡੀਓ ਕਾਨਫਰੇਸਿੰਗ ਰਾਹੀਂ ਸੰਗਰੂਰ ਜੇਲ੍ਹ ਤੋਂ ਐਨ ਆਈ ਏ ਅਤੇ ਸੀ ਬੀ ਆਈ ਦੇ ਜੱਜ ਰਾਕੇਸ਼ ਗੁਪਤਾ ਦੀ ਮੋਹਾਲੀ ਅਦਾਲਤ ਅੰਦਰ ਵਿਚ ਪੇਸ਼ ਕੀਤਾ ਗਿਆ ।
ਭਾਈ ਖਾਨਪੁਰੀ ਦੇ ਮਾਮਲੇ ਦੀ ਸਪਲੀਮੈਂਟਰੀ ਰਾਹੀਂ ਸੁਣਵਾਈ ਕੀਤੀ ਗਈ ਸੀ ਤੇ ਇਹ ਮਾਮਲਾ ਹੋਰ ਸਿੰਘਾਂ ਦੇ ਚਲਾਣ ਵਿਚ ਜੋੜਿਆ ਜਾਏ ਜਾ ਨਵਾਂ ਚਲਾਣ ਪੇਸ਼ ਹੋਏਗਾ ਬਾਰੇ ਅਗਲੀ ਤਰੀਕ ਤੇ ਗੱਲਬਾਤ ਹੋਏਗੀ । ਭਾਈ ਖਾਨਪੁਰੀ ਵਲੋਂ ਪੰਥਕ ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਮਾਮਲੇ ਵਿਚ ਅਦਾਲਤ ਅੰਦਰ ਪੇਸ਼ ਹੋਏ ਸਨ । ਭਾਈ ਖਾਨਪੁਰੀ ਦੇ ਮਾਮਲੇ ਦੀ ਅਗਲੀ ਸੁਣਵਾਈ 9 ਜਨਵਰੀ ਨੂੰ ਕੀਤੀ ਜਾਏਗੀ ।
Post navigation
ਕਤਰ ਵਿਚ ਹੋ ਰਹੀਆ ਕੌਮਾਂਤਰੀ ਖੇਡਾਂ ਵਿਚ 139 ਕਰੋੜ ਦੀ ਆਬਾਦੀ ਵਾਲੇ ਇੰਡੀਆਂ ਵੱਲੋਂ ਆਪਣੀ ਫੁੱਟਬਾਲ ਦੀ ਟੀਮ ਨਾ ਭੇਜ ਸਕਣਾ ਅਤਿ ਸ਼ਰਮਨਾਕ : ਮਾਨ
ਅੰਮ੍ਰਿਤਪਾਲ ਸਿੰਘ ਨੇ ਜਲੰਧਰ ਦੇ ਗੁਰਦੁਆਰਾ ਸਾਹਿਬ ‘ਚੋਂ ਕੁਰਸੀਆਂ-ਸੋਫੇ ਚੁੱਕ ਕੇ ਲਾ ਦਿੱਤੀ ਅੱਗ, ਕਮੇਟੀ ਨੂੰ ਲਾਈ ਲਤਾੜ ਤੇ ਕਹੀ ਇਹ ਗੱਲ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us