Sad News; ਤੇਜ਼ ਰਫਤਾਰ ਇਨੋਵਾ ਨੇ ਪੈਦਲ ਜਾ ਰਹੇ 9 ਰਾਹਗੀਰਾਂ ਨੂੰ ਕੁਚਲਿਆ, ਪੰਜ ਦੀ ਮੌਤ

Sad News; ਤੇਜ਼ ਰਫਤਾਰ ਇਨੋਵਾ ਨੇ ਪੈਦਲ ਜਾ ਰਹੇ 9 ਰਾਹਗੀਰਾਂ ਨੂੰ ਕੁਚਲਿਆ, ਪੰਜ ਦੀ ਮੌਤ

ਸੋਲਨ (ਵੀਓਪੀ ਬਿਊਰੋ) ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਇੱਕ ਵੱਡੇ ਹਾਦਸੇ ਦੀਆਂ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਕਲਕਾ-ਸ਼ਿਮਲਾ ਨੈਸ਼ਨਲ ਹਾਈਵੇ ‘ਤੇ ਇਕ ਭਿਆਨਕ ਸੜਕ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਦੇ ਅਨੁਸਾਰ ਘਟਨਾ ਵਿੱਚ ਮੌਕੇ 5 ਵਿਅਕਤੀਆਂ ਦੀ ਮੌਤ ਹੋਣ ਤੋਂ ਇਲਾਵਾ 2 ਜ਼ਖਮੀਆਂ ਨੂੰ ਪੀਜੀਆਈ ਭੇਜਿਆ ਗਿਆ ਤੇ 2 ਹੋਰ ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਂਦਾ ਹੈ. ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਭਿਆਨਕ ਰੋਡ ਹਾਦਸਾ ਮੰਗਲਵਾਰ ਸਵੇਰੇ 10 ਵਜੇ ਵਾਪਰਿਆ।ਇਕ ਤੇਜ਼ ਸਪੀਡ ਇਨੋਵਾ ਕਾਰ, ਜੋ ਸ਼ਿਮਲਾ ਵੱਲ ਜਾ ਰਹੀ ਸੀ, ਆਪਣਾ ਕੰਟਰੋਲ ਗੁਆ ਕੇ ਹਾਈਵੇ ‘ਤੇ ਪੈਦਲ ਜਾ ਰਹੇ 9 ਲੋਕਾਂ ਨੂੰ ਕੁਚਲ ਦਿੱਤਾ। ਇਸ ਦੌਰਾਨ 5 ਦੀ ਮੌਤ ਹੋ ਗਈ ਅਤੇ 4 ਜ਼ਖਮੀ ਹੋ ਗਏ ਹਨ।

error: Content is protected !!