ਹਾ ਹਾ ਬੀ ਹੈਪੀ ਗਰੁੱਪ ਨੇ ਹੁਸੈਨੀਵਾਲਾ ਜਾ ਕੇ ਦਿਤੀ ਸ਼ਹੀਦਾਂ ਨੂੰ ਸ਼ਰਧਾਂਜਲੀ

ਫਿਰੋਜ਼ਪੁਰ (ਜਤਿੰਦਰ ਪਿੰਕਲ) ਹਾ ਹਾ ਬੀ ਹੈਪੀ ਗਰੁੱਪ, ਫਿਰੋਜਪੁਰ ਸ਼ਹਿਰ ਵਲੋਂ, ਸ਼ਹੀਦੇ ਆਜਮ ਸਰਦਾਰ ਭਗੱਤ ਸਿੰਘ, ਰਾਜਗੁਰੂ ਤੇ, ਸਾਥੀ ਸੁਖਦੇਵ ਜੀ ਦੇ ਸ਼ਹੀਦੀ ਦਿਵਸ, 23 ਮਾਰਚ 2023 ਦੀ ਸਵੇਰ 6.00 ਵਜੇ ਸਾਇਕਲ ਰੈਲੀ ਰਾਹੀਂ , ਸ਼ਹੀਦਾਂ ਦੀ ਯਾਦਗਾਰੀ ਸਮਾਰਕ, ਭਾਰਤ- ਪਾਕਿਸਤਾਨ ਅੰਤਰਰਾਸ਼ਟਰੀ ਸੀਮਾ , ਹੁਸੈਨੀ ਵਾਲਾ ਵਿਖੇ ਪਹੁੁੰਚ ਕੇ ਸ਼ਰਧਾਁਜਲੀ ਭੇਁਟ ਕੀਤੀ ਗਈ।

