3 ਰਿਫਯੂਜ਼ਲਾਂ ਅਤੇ 7 ਸਾਲਾਂ ਦੇ ਸਟੱਡੀ ਗੈਪ ਦੇ ਬਾਵਜੂਦ, ਪਿਰਾਮਿਡ ਦੇ ਸਟੱਡੀ ਵੀਜ਼ਾ ਮਾਹਿਰਾਂ ਨੇ ਕੀਤਾ ਵਿਦਿਆਰਥੀ ਦਾ ਕੈਨੇਡਾ ਵਿੱਚ ਪੜ੍ਹਨ ਦਾ ਸੁਪਨਾ ਸਾਕਾਰ

3 ਰਿਫਯੂਜ਼ਲਾਂ ਅਤੇ 7 ਸਾਲਾਂ ਦੇ ਸਟੱਡੀ ਗੈਪ ਦੇ ਬਾਵਜੂਦ, ਪਿਰਾਮਿਡ ਦੇ ਸਟੱਡੀ ਵੀਜ਼ਾ ਮਾਹਿਰਾਂ ਨੇ ਕੀਤਾ ਵਿਦਿਆਰਥੀ ਦਾ ਕੈਨੇਡਾ ਵਿੱਚ ਪੜ੍ਹਨ ਦਾ ਸੁਪਨਾ ਸਾਕਾਰ

ਜਲੰਧਰ (ਆਸ਼ੂ ਗਾਂਧੀ) ਜਿਲ੍ਹਾ ਫਰੀਦਕੋਟ ਦੀ ਰਹਿਣ ਵਾਲੀ ਸਿਮਰਨਜੀਤ ਕੌਰ ਦਾ ਕੈਨੇਡਾ ‘ਚ ਪੜਾਈ ਕਰਨ ਦਾ ਸੁਪਨਾ ਪਿਰਾਮਿਡ ਈ ਸਰਵਿਸਿਜ਼ ਦੇ ਸਟੱਡੀ ਵੀਜ਼ਾ ਮਾਹਿਰਾਂ ਨੇ ਪੂਰਾ ਕਰ ਦਿਖਾਇਆ। ਉਸਦੀਆਂ 3 ਰਿਫਯੂਜ਼ਲਾਂ ਅਤੇ 7 ਸਾਲਾਂ ਦਾ ਸਟੱਡੀ ਗੈਪ ਸੀ।

ਸਿਮਰਨਜੀਤ ਨੇ ਦੱਸਿਆ ਕਿ 2016 ‘ਚ 21 ਕਰਨ ਤੋਂ ਬਾਅਦ ਤੋਂ ਹੀ ਉਹ ਕੈਨੇਡਾ ‘ਚ ਪੜਾਈ ਕਰਨਾ ਚਾਉਂਦੀ ਸੀ ਪਰ ਉਸਨੂੰ ਸਫਲਤਾ ਨਹੀਂ ਸੀ ਮਿਲ ਰਹੀ। ਜਿਸ ਕਾਰਨ ਉਹ ਬੇਹੱਦ ਨਿਰਾਸ਼ ਸੀ। ਪਰ ਜੱਦ ਉਹ ਪਿਰਾਮਿਡ ਦੇ ਸਟੱਡੀ ਵੀਜ਼ਾ ਮਾਹਿਰਾਂ ਨੂੰ ਮਿਲੀ ਤਾਂ ਨਾ ਸਿਰਫ ਉਨ੍ਹਾਂ ਨੇ ਉਸਦਾ ਹੌਸਲਾ ਵਧਾਇਆ ਬਲਕਿ ਉਸਦੇ ਸਟੱਡੀ ਪਲਾਨ, SOP, ਅਤੇ ਸਹਾਇਕ ਦਸਤਾਵੇਜ਼ਾਂ ਦੀ ਗਹਿਰਾਈ ਨਾਲ ਜਾਂਚ ਕਰਨ ਤੋਂ ਬਾਅਦ ਸਹੀ ਤਰੀਕੇ ਨਾਲ ਉਸਦੀ ਫ਼ਾਈਲ ਦਾਇਰ ਕੀਤੀ ਜਿਸਦੇ ਸਦਕਾ ਉਸਨੂੰ ਕੈਨੇਡਾ ਸਟੱਡੀ ਵੀਜ਼ਾ ਹਾਸਿਲ ਹੋਇਆ।

ਇਸ ਬਾਰੇ ਗੱਲ ਕਰਦਿਆਂ ਪਿਰਾਮਿਡ ਦੇ ਸਟੱਡੀ ਵੀਜ਼ਾ ਮਾਹਿਰਾਂ ਨੇ ਦੱਸਿਆ ਕਿ ਸਟੱਡੀ ਵੀਜ਼ਾ ਅਪਰੂਵਲ ਲਈ ਇਹ ਬਹੁਤ ਜਰੂਰੀ ਹੈ ਕਿ ਵਿਦਿਆਰਥੀ ਆਪਣੇ ਕੈਨੇਡਾ ‘ਚ ਪੜਾਈ ਕਰਨ ਦੇ ਉਦੇਸ਼ ਅਤੇ ਸਟੱਡੀ ਗੈਪ ਨੂੰ ਉਚਿਤ ਤਰੀਕੇ ਨਾਲ ਸਿੱਧ ਕਰਨ ਜਿਸਦੇ ਲਈ ਉਹ ਇਕ ਵਾਰ ਪਿਰਾਮਿਡ ਦੇ ਸਟੱਡੀ ਵੀਜ਼ਾ ਮਾਹਿਰਾਂ ਨੂੰ ਜਲੰਧਰ, ਮੋਗਾ, ਹੁਸ਼ਿਆਰਪੁਰ, ਲੁਧਿਆਣਾ, ਬਠਿੰਡਾ ਪਟਿਆਲਾ ਅਤੇ ਚੰਡੀਗੜ੍ਹ ‘ਚ ਸਥਿਤ ਦਫਤਰਾਂ ਵਿਚ ਜਾ ਕੇ ਜਰੂਰ ਮਿਲਣ। ਵਧੇਰੇ ਜਾਣਕਾਰੀ ਲਈ ਚਾਹਵਾਨ ਵਿਦਿਆਰਥੀ ਪਿਰਾਮਿਡ ਨੂੰ 92563-92563 ਤੇ ਕਾਲ ਕਰਨ ।

error: Content is protected !!