ਤਰਨਤਾਰਨ ਦੇ ਨੌਜਵਾਨਾਂ ਕੋਲ ਕੈਨੇਡਾ ਯੂਕੇ ‘ਚ ਪੜਾਈ ਕਰਨ ਦਾ ਵੱਡਾ ਮੌਕਾ!

ਤਰਨਤਾਰਨ ਦੇ ਨੌਜਵਾਨਾਂ ਕੋਲ ਕੈਨੇਡਾ ਯੂਕੇ ‘ਚ ਪੜਾਈ ਕਰਨ ਦਾ ਵੱਡਾ ਮੌਕਾ!

ਤਰਨਤਾਰਨ ਦੇ ਨੌਜਵਾਨਾਂ ਕੋਲ ਕੈਨੇਡਾ ਅਤੇ ਯੂਕੇ ਦੀਆਂ ਨਾਮੀ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਆਪਣੀਆਂ ਸੀਟਾਂ ਸੁਰੱਖਿਅਤ ਕਰਨ ਦਾ ਵੱਡਾ ਮੌਕਾ ਹੈ। ਦਰਅਸਲ, 250 ਤੋਂ ਵੱਧ ਯੂਨੀਵਰਸਿਟੀਆਂ ਅਤੇ ਕਾਲਜਾਂ ਨਾਲ ਸਿੱਧਾ ਸੰਪਰਕ ਰੱਖਣ ਵਾਲੀ ਮਸ਼ਹੂਰ ਸਟੱਡੀ ਵੀਜ਼ਾ ਸਲਾਹਕਾਰ ਕੰਪਨੀ ਪਿਰਾਮਿਡ ਈ ਸਰਵਿਸਿਜ਼ ਤਰਨਤਾਰਨ ‘ਚ ਪਹਿਲੀ ਵਾਲੀ ਕੈਨੇਡਾ ਯੂਕੇ ਸਿੱਖਿਆ ਮੇਲਾ ਲਗਾਉਣ ਜਾ ਰਹੀ ਹੈ, ਜਿਸ ਵਿਚ ਭਾਗ ਲੈ ਕੇ ਚਾਹਵਾਨ ਵਿਦਿਆਰਥੀ ਇਨ੍ਹਾਂ ਦੇਸ਼ਾਂ ਦੀਆਂ ਨਾਮੀ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਅਪਲਾਈ ਕਰ ਸਕਣਗੇ।


ਇਹ ਸਿੱਖਿਆ ਮੇਲਾ 26 ਜੁਲਾਈ ਨੂੰ ਤਰਨਤਾਰਨ ਦੇ ਹੋਟਲ ਸਨ ਸਟਾਰ ਵਿਖੇ ਆਯੋਜਿਤ ਕੀਤਾ ਜਾਵੇਗਾ, ਜਿਸ ਵਿਚ ਪਿਰਾਮਿਡ ਦੀ ਕਾਬਿਲ ਟੀਮ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਪ੍ਰਕ੍ਰਿਆ ਦੇ ਨਾਲ-ਨਾਲ ਵਿਦੇਸ਼ਾ ਵਿਚ ਚੰਗੇ ਰੋਜ਼ਗਾਰ ਦੇ ਮੌਕਿਆਂ ਨਾਲ ਸੰਬੰਧਿਤ ਕੋਰਸ ਦੀ ਜਾਣਕਾਰੀ ਦੇਣਗੇ। ਵਿਦਿਆਰਥੀਆਂ ਨੂੰ 10 ਲੱਖ ਤੱਕ ਦੀ ਸਕਾਲਰਸ਼ਿਪ ਅਤੇ ਚੁਣੇ ਹੋਏ ਵਿਦਿਅਕ ਅਦਾਰਿਆਂ ਦੀ ਐਪਲੀਕੇਸ਼ਨ ਫੀਸ ‘ਤੇ ਭਾਰੀ ਛੋਟ ਪ੍ਰਾਪਤ ਕਰਨ ਦਾ ਮੌਕਾ ਵੀ ਮਿਲੇਗਾ।


ਇਸ ਬਾਰੇ ਗੱਲ ਕਰਦਿਆਂ ਪਿਰਾਮਿਡ ਦੇ ਸਟੱਡੀ ਵੀਜ਼ਾ ਮਾਹਿਰਾਂ ਨੇ ਕਿਹਾ ਪਿਰਾਮਿਡ ਕੋਲ ਜਨਵਰੀ 2024 ਸੈਸ਼ਨ ਲਈ ਘੱਟ ਖਰਚੇ ਤੇ ਚੰਗੇ ਕੋਰਸ ਕਰਵਾਉਣ ਵਾਲੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਸੀਟਾਂ ਉਪਲੱਬਧ ਹਨ ਜਿਸਦੀ ਜਾਣਕਾਰੀ ਲਈ ਵਿਦਿਆਰਥੀ ਇਸ ਸਿੱਖਿਆ ਮੇਲੇ ‘ਚ ਜਰੂਰ ਭਾਗ ਲੈਣ। ਇਸ ਤੋਂ ਬਾਅਦ 28 ਜੁਲਾਈ ਨੂੰ ਮੋਗੇ, ਪਟਿਆਲੇ ਅਤੇ ਲੁਧਿਆਣੇ; ਅਤੇ 29 ਨੂੰ ਚੰਡੀਗੜ੍ਹ ‘ਚ ਪਿਰਾਮਿਡ ਦੇ ਦਫਤਰਾਂ ਵਿਖੇ ਸਿੱਖਿਆ ਮੇਲੇ ਆਯੋਜਿਤ ਕੀਤੇ ਜਾਣਗੇ। ਵਧੇਰੇ ਜਾਣਕਾਰੀ ਲਈ 92563-92563 ਤੇ ਕਾਲ ਕਰੋ।

error: Content is protected !!