ਦੀਵਾਲੀ ਮੌਕੇ ਪਾਕਿਸਤਾਨ ਨੇ 80 ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਕੇ ਦਿੱਤਾ ਅਨਮੋਲ ਤੋਹਫ਼ਾ

ਦੀਵਾਲੀ ਮੌਕੇ ਪਾਕਿਸਤਾਨ ਨੇ 80 ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਕੇ ਦਿੱਤਾ ਅਨਮੋਲ ਤੋਹਫ਼ਾ

ਵੀਓਪੀ ਬਿਊਰੋ – ਪਾਕਿਸਤਾਨ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ 80 ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ ਹੈ। ਇਹ ਲੋਕ ਮੱਛੀਆਂ ਫੜਦੇ ਹੋਏ ਪਾਕਿਸਤਾਨ ਦੀ ਸਰਹੱਦ ਵਿੱਚ ਦਾਖਲ ਹੋਏ ਸਨ।

ਭਾਰਤੀ ਫੌਜ ਦੇ ਅਧਿਕਾਰੀਆਂ ਨੇ ਅੰਮ੍ਰਿਤਸਰ ਦੇ ਅਟਾਰੀ-ਵਾਹਗਾ ਸਰਹੱਦ ‘ਤੇ ਮਛੇਰਿਆਂ ਦਾ ਸਵਾਗਤ ਕੀਤਾ। ਰਿਹਾਅ ਕੀਤੇ ਗਏ ਮਛੇਰਿਆਂ ਨੇ ਦੱਸਿਆ ਕਿ ਉਹ ਮੱਛੀਆਂ ਫੜਨ ਦੌਰਾਨ ਗਲਤੀ ਨਾਲ ਪਾਕਿਸਤਾਨੀ ਸਰਹੱਦ ਵਿੱਚ ਦਾਖ਼ਲ ਹੋ ਗਏ ਸਨ। ਪਾਕਿਸਤਾਨ ਵਿੱਚ ਤਿੰਨ ਸਾਲ ਜੇਲ੍ਹ ਕੱਟਣੀ ਪਈ।

error: Content is protected !!