ਪੁਲਿਸ ਕਸਟਡੀ ਵਿਚੋਂ ਭੱਜਣ ਦੀ ਕੋਸ਼ਿਸ਼, ਗੈਂ+ਗਸਟਰ ਜੱਸਾ ਹੈਪੋਵਾਲੀਆ ਦਾ ਪੁਲਿਸ ਨਾਲ ਐਨਕਾਊਂਟਰ, ਪੁਲਿਸ ਨੇ ਮਾਰੀਆਂ ਛੇ ਗੋ+ਲ਼ੀਆਂ

ਪੁਲਿਸ ਕਸਟਡੀ ਵਿਚੋਂ ਭੱਜਣ ਦੀ ਕੋਸ਼ਿਸ਼, ਗੈਂ+ਗਸਟਰ ਜੱਸਾ ਹੈਪੋਵਾਲੀਆ ਦਾ ਪੁਲਿਸ ਨਾਲ ਐਨਕਾਊਂਟਰ, ਪੁਲਿਸ ਨੇ ਮਾਰੀਆਂ ਛੇ ਗੋ+ਲ਼ੀਆਂ


ਵੀਓਪੀ ਬਿਊਰੋ, ਜ਼ੀਰਕਪੁਰ-ਜ਼ੀਰਕਪੁਰ ਦੇ ਪੀਰ ਮੁਛੱਲਾ ਵਿਖੇ ਗੈਂ+ਗਸਟਰਾਂ ਤੇ ਪੁਲਿਸ ਵਿਚਾਲੇ ਗੋਲ਼ੀ ਚੱਲ ਪਈ। ਇਥੇ AGTF ਦੀ ਰਿੰਦਾ ਤੇ ਸੋਨੀ ਖੱਤਰੀ ਦੇ ਗੁਰਗੇ ਨਾਲ ਮੁਕਾਬਲਾ ਹੋਇਆ। ਇਹ ਗੈਂ+ਗਸਟਰ ਪੁਲਿਸ ਕਸਟਡੀ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਨੂੰ ਪਿਸਤੌਲ ਦੀ ਰਿਕਵਰੀ ਲਈ ਬਾਹਰ ਲਿਆਂਦਾ ਸੀ। ਰਿਕਵਰੀ ਦੌਰਾਨ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ।

ਮੁਕਾਬਲੇ ਦੌਰਾਨ ਕਈ ਗੋ+ਲੀਆਂ ਚੱਲੀਆਂ। ਇਸ ਗੋ+ਲੀਬਾਰੀ ਵਿਚ ਇਕ ਗੈਂਗਸਟਰ ਜੱਸਾ ਹੈਪੋਵਾਲੀਆ ਜ਼ਖਮੀ ਹੋ ਗਿਆ ਉਸ ਨੂੰ ਛੇ ਗੋ+ਲ਼ੀਆਂ ਵੱਜੀਆਂ। ਜੱਸਾ ਹੈਪੋਵਾਲੀਆ ਸੋਨੂੰ ਖੱਤਰੀ ਦਾ ਖਾਸ ਬੰਦਾ ਸੀ। ਗੋ+ਲੀਬਾਰੀ ਵਿਚ ਇਕ ਪੁਲਿਸ ਮੁਲਾਜ਼ਮ ਵੀ ਗੰਭੀਰ ਜ਼ਖ਼ਮੀ ਹੋਇਆ ਹੈ। ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਗੈਂ+ਗਸਟਰ ਉੱਤੇ ਕਈ ਮਾਮਲੇ ਦਰਜ ਸਨ। ਕਈ ਥਾਣਿਆਂ ਦੀ ਪੁਲਿਸ ਨੂੰ ਕ+ਤ+ਲਾਂ ਦੇ ਮਾਮਲਿਆਂ ਵਿਚ ਲੁੜੀਂਦਾ ਹੈ।

error: Content is protected !!