PM Modi ਨੇ ਸਮੁੰਦਰ ‘ਚ ਸਮਾਈ ਸ਼੍ਰੀ ਕ੍ਰਿਸ਼ਨ ਨਗਰੀ ਦੇ ਕੀਤੇ ਦਰਸ਼ਨ, ਕਿਹਾ- ਇਹ ਡੁਬਕੀ ਨਹੀਂ Time Travel ਸੀ

PM Modi ਨੇ ਸਮੁੰਦਰ ‘ਚ ਸਮਾਈ ਸ਼੍ਰੀ ਕ੍ਰਿਸ਼ਨ ਨਗਰੀ ਦੇ ਕੀਤੇ ਦਰਸ਼ਨ, ਕਿਹਾ- ਇਹ ਡੁਬਕੀ ਨਹੀਂ Time Travel ਸੀ

ਗੁਜਰਾਤ (ਵੀਓਪੀ ਬਿਊਰੋ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੌਰੇ ‘ਤੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਦਵਾਰਕਾਧੀਸ਼ ਮੰਦਰ ਵਿੱਚ ਪੂਜਾ ਕੀਤੀ ਅਤੇ ਸਮੁੰਦਰ ਵਿੱਚ ਡੁੱਬੇ ਪ੍ਰਾਚੀਨ ਦਵਾਰਕਾ ਸ਼ਹਿਰ ਦਾ ਵੀ ਦੌਰਾ ਕੀਤਾ।

ਦਵਾਰਕਾ ਸ਼ਹਿਰ ਦਾ ਦੌਰਾ ਕਰਨ ਤੋਂ ਬਾਅਦ ਪੀਐਮ ਮੋਦੀ ਨੇ ਕਿਹਾ ਕਿ ਇਹ ਸਿਰਫ਼ ਸਮੁੰਦਰ ਵਿੱਚ ਡੁਬਕੀ ਨਹੀਂ ਬਲਕਿ ਸਮੇਂ ਦੀ ਯਾਤਰਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਦੁਆਰਕਾ ਦੇ ਡੁੱਬੇ ਸ਼ਹਿਰ ਵਿੱਚ ਪ੍ਰਾਰਥਨਾ ਕਰਨਾ ਇੱਕ ਅਲੌਕਿਕ ਅਨੁਭਵ ਸੀ।

ਮੈਂ ਅਧਿਆਤਮਿਕ ਸ਼ਾਨ ਅਤੇ ਸਦੀਵੀ ਸ਼ਰਧਾ ਦੇ ਇੱਕ ਪ੍ਰਾਚੀਨ ਯੁੱਗ ਨਾਲ ਜੁੜਿਆ ਮਹਿਸੂਸ ਕੀਤਾ। ਭਗਵਾਨ ਕ੍ਰਿਸ਼ਨ ਸਾਡੇ ਸਾਰਿਆਂ ਦਾ ਭਲਾ ਕਰੇ।

error: Content is protected !!