ਤੇ ਪਿੱਛੋਂ ਦੀ ਪਲਸਰ ਮੋਟਰਸਾਈਕਲ ਤੇ ਸਵਾਦ ਤਿੰਨ ਨੌਜਵਾਨਾਂ ਵੱਲੋਂ ਲੁੱਟਦੀ ਨੀਇਤ ਨਾ ਉਹਨਾਂ ਤੇ ਗੋਲੀ ਚਲਾਈ ਗਈ ਗੋਲੀ ਆਟੋ ਦੇ ਸ਼ੀਸ਼ੇ ਦੇ ਵਿੱਚ ਜਾ ਕੇ ਲੱਗੀ ਤੇ ਉਹਨਾਂ ਵੱਲੋਂ ਆਟੋ ਸਵਰ ਕੋਲੋਂ ਪੈਸਿਆਂ ਨਾਲ ਭਰਾ ਬੈਗ ਖੋਹ ਕੇ ਫਰਾਰ ਹੋ ਗਏ ਇਸ ਮੌਕੇ ਇਸਦੀ ਸੂਚਨਾ ਪੁਲਿਸ ਅਧਿਕਾਰੀਆਂ ਨੂੰ ਵੀ ਦਿੱਤੀ ਗਈ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੂਰ ਨੌਜਵਾਨ ਪੈਸਿਆਂ ਦੀ ਰਿਕਵਰੀ ਕਰਕੇ ਆ ਰਹੇ ਸਨ ਤੇ ਉਹਨਾਂ ਤੇ ਮੋਟਰਸਾਈਕਲ ਤੇ ਤਿੰਨ ਨੌਜਵਾਨਾਂ ਨੇ ਉਨਾਂ ਦੇ ਪੈਸੇ ਦੇ ਭਰਿਆਂ ਬੈਗ ਖੋ ਕੇ ਫਰਾਰ ਹੋ ਗਏ ਅਸੀਂ ਮੌਕੇ ਤੇ ਪੁੱਜੇ ਹਾਂ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਤੇ ਲੁੱਟ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਉਹਨਾਂ ਦੇ ਮਨਾਂ ਵਿੱਚ ਕਾਨੂੰਨ ਨਾਮ ਦਾ ਕੋਈ ਡਰ ਖੌਫ ਨਜ਼ਰ ਨਹੀਂ ਆ ਰਿਹਾ ਸ਼ਰੇਆਮ ਉਹ ਗੋਲੀਆਂ ਚਲਾ ਕੇ ਫਰਾਰ ਹੋ ਜਾਂਦੇ ਹਨ।।