ਦਲੇਰ ਸਿੰਘ ਮੈਂ ਕੈਮਰੇ ਸਾਹਮਣੇ ਮੰਨਿਆ ਕਿ ਉਸ ਦੇ ਇਸ ਔਰਤ ਦੇ ਨਾਲ ਰਿਲੇਸ਼ਨ ਸਨ ਅਤੇ ਹੁਣ ਉਹ ਇਸ ਨੂੰ ਮਕਾਨ ਖਾਲੀ ਕਰਨ ਦੇ ਬਦਲੇ ਪੈਸੇ ਦਿੰਦਾ ਸੀ ਪਰ ਉਕਤ ਔਰਤ ਨੇ ਮਕਾਨ ਖਾਲੀ ਨਹੀਂ ਕੀਤਾ ਤਾਂ ਅੱਜ ਉਸ ਨੇ ਸਮਾਨ ਬਾਹਰ ਰੱਖ ਦਿੱਤਾ ਉਧਰ ਦੂਜੇ ਪਾਸੇ ਉਕਤ ਔਰਤ ਦਾ ਕਹਿਣਾ ਕਿ ਉਸ ਨੇ ਇਸ (ਦਲੇਰ ਸਿੰਘ ਰਿਟਾਇਡ ਏਐਸਆਈ) ਪਿੱਛੇ ਆਪਣਾ ਪਤੀ ਪਰਿਵਾਰ ਛੱਡਿਆ ਅਤੇ 10 ਤੋਂ 12 ਸਾਲ ਉਹ ਦੋਨੇ ਇਕੱਠੇ ਰਹਿ ਰਹੇ ਨੇ ਅਤੇ ਅੱਜ ਉਸ ਨੂੰ ਘਰ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ।