ਪ੍ਰਧਾਨ ਮੰਤਰੀ ਮੋਦੀ ਨੂੰ ਯਾਦ ਆ ਗਿਆ ਪਿੱਛਲਾ ਜਨਮ, ਇਸ ਜਗ੍ਹਾ ਪੈਦਾ ਹੋਣ ਦੀ ਕਹੀ ਗੱਲ

ਪ੍ਰਧਾਨ ਮੰਤਰੀ ਮੋਦੀ ਨੂੰ ਯਾਦ ਆ ਗਿਆ ਪਿੱਛਲਾ ਜਨਮ, ਇਸ ਜਗ੍ਹਾ ਪੈਦਾ ਹੋਣ ਦੀ ਕਹੀ ਗੱਲ

ਮਾਲਦਾ/ਬੰਗਾਲ (ਵੀਓਪੀ ਬਿਊਰੋ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਦੇ ਮਾਲਦਾ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਲੋਕ ਇੰਨੀ ਵੱਡੀ ਗਿਣਤੀ ਵਿੱਚ ਆਏ ਹੋ ਕਿ ਮੈਦਾਨ ਛੋਟਾ ਹੋ ਗਿਆ ਹੈ। ਮੁਆਫੀ ਮੰਗਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਤੁਸੀਂ ਲੋਕ ਇੱਥੇ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹੋ। ਇਸ ਲਈ ਮੈਂ ਮੁਆਫੀ ਮੰਗਦਾ ਹਾਂ।

ਇਸ ਦੌਰਾਨ ਪੀਐਮ ਮੋਦੀ ਨੇ ਬੰਗਾਲ ਲਈ ਆਪਣੀ ਚਿੰਤਾ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਮੈਂ ਵਿਕਾਸ ਦੇ ਜ਼ਰੀਏ ਤੁਹਾਡਾ ਪਿਆਰ ਵਾਪਸ ਕਰਾਂਗਾ। ਇੰਨਾ ਹੀ ਨਹੀਂ, ਪੱਛਮੀ ਬੰਗਾਲ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜਾਂ ਤਾਂ ਮੈਂ ਪਿਛਲੇ ਜਨਮ ਵਿੱਚ ਬੰਗਾਲ ਵਿੱਚ ਪੈਦਾ ਹੋਇਆ ਸੀ ਜਾਂ ਮੇਰਾ ਅਗਲਾ ਜਨਮ ਇੱਥੇ ਹੀ ਹੋਣਾ ਹੈ।

 

error: Content is protected !!