ਹੰਸ ਰਾਜ ਹੰਸ ਦਾ ਵਿਰੋਧ ਕਰਨ ਵਾਲੇ ਕਿਸਾਨਾਂ ‘ਤੇ ਵਰ੍ਹੇ ਹੌਬੀ ਧਾਲੀਵਾਲ, ਕਿਹਾ- ਗਾਲ੍ਹਾਂ ਮੈਨੂੰ ਵੀ ਬਹੁਤ ਆਉਂਦੀਆਂ ਆ, ਤੁਸੀਂ ਕੋਈ ਰੱਬ ਨਹੀਂ

ਹੰਸ ਰਾਜ ਹੰਸ ਦਾ ਵਿਰੋਧ ਕਰਨ ਵਾਲੇ ਕਿਸਾਨਾਂ ‘ਤੇ ਵਰ੍ਹੇ ਹੌਬੀ ਧਾਲੀਵਾਲ, ਕਿਹਾ- ਗਾਲ੍ਹਾਂ ਮੈਨੂੰ ਵੀ ਬਹੁਤ ਆਉਂਦੀਆਂ ਆ, ਤੁਸੀਂ ਕੋਈ ਰੱਬ ਨਹੀਂ

https://www.facebook.com/share/v/cWPkhrB6i5WEbV9H/?mibextid=qi2Omg

 

 

https://www.facebook.com/share/v/cWPkhrB6i5WEbV9H/?mibextid=oFDknk

ਵੀਓਪੀ ਬਿਊਰੋ – ਫਰੀਦਕੋਟ ਸੀਟ ਤੋਂ ਭਾਜਪਾ ਵੱਲੋਂ ਐਲਾਨ ਉਮੀਦਵਾਰ ਹੰਸ ਰਾਜ ਹੰਸ ਦੇ ਚੋਣ ਪ੍ਰਚਾਰ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੇ ਕਲਾਕਾਰ ਹੌਬੀ ਧਾਲੀਵਾਲ ਦੀ ਸਪੀਚ ਕਾਫੀ ਵਾਇਰਲ ਹੋ ਰਹੀ ਹੈ।

ਚੋਣ ਪ੍ਰਚਾਰ ਦੌਰਾਨ ਹੌਬੀ ਧਾਲੀਵਾਲ ਹੰਸ ਰਾਜ ਹੰਸ ਦੇ ਸਿਆਸੀ ਵਿਰੋਧੀ ਅਤੇ ਚੋਣ ਪ੍ਰਚਾਰ ਦੌਰਾਨ ਵਿਰੋਧ ਕਰਨ ਵਾਲੇ ਕਿਸਾਨਾਂ ਖਿਲਾਫ ਜੰਮ ਕੇ ਭੜਾਸ ਕੱਢ ਰਹੇ ਹਨ। ਇਸ ਦੌਰਾਨ ਹੌਬੀ ਧਾਲੀਵਾਲ ਨੂੰ ਇਹ ਵੀ ਕਹਿੰਦੇ ਸੁਣਿਆ ਦਾ ਸਕਦਾ ਹੈ ਕਿ ਜੇਕਰ ਕੋਈ ਉਸ ਨੂੰ ਗਾਲ੍ਹ ਕੱਢਣ ਦੀ ਕੋਸ਼ਿਸ਼ ਕਰੇਗਾ ਤਾਂ ਉਹ ਇਦਾਂ ਦੀ ਗਾਲ੍ਹ ਕੱਢੂ ਕਿ ਉਨ੍ਹਾਂ ਕਦੀ ਸੁਣੀ ਵੀ ਨਾ ਹੋਵੇਗੀ।

ਇਸ ਦੌਰਾਨ ਹੌਬੀ ਧਾਲੀਵਾਲ ਹੰਸ ਰਾਜ ਹੰਸ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਦਾ ਵਿਰੋਧ ਕਰਦੇ ਨਜ਼ਰ ਆਏ ਅਤੇ ਕਹਿ ਰਹੇ ਸਨ ਕਿ ਇਹ ਕੋਈ ਗੱਲ ਨਹੀਂ ਕਿ ਤੁਸੀਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦਾ ਵਿਰੋਧ ਕਰੋ, ਮੰਨਿਆ ਤੁਸੀ ਅੰਨਦਾਤਾ ਹੋ ਪਰ ਰੱਬ ਤਾਂ ਨਹੀ ਹੋ। ਇਹ ਵੀਡੀਓ ਹੁਣ ਕਾਫੀ ਵਾਇਰਲ ਹੋ ਰਹੀ ਹੈ।

 

error: Content is protected !!