Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
May
15
ਮੰਦਿਰ ਚ ਬੱਚੇ ਨੇ ਖਾ ਲਿਆ ਪ੍ਰਸ਼ਾਦ, ਪੰਡਿਤ ਨੂੰ ਆਇਆ ਗੁੱਸਾ, ਸਰੀਆ ਮਾਰਕੇ ਪਾ+ੜ੍ਹ ਦਿੱਤਾ ਬੱਚੇ ਦਾ ਸਿਰ
Crime
Latest News
National
Politics
Punjab
ਮੰਦਿਰ ਚ ਬੱਚੇ ਨੇ ਖਾ ਲਿਆ ਪ੍ਰਸ਼ਾਦ, ਪੰਡਿਤ ਨੂੰ ਆਇਆ ਗੁੱਸਾ, ਸਰੀਆ ਮਾਰਕੇ ਪਾ+ੜ੍ਹ ਦਿੱਤਾ ਬੱਚੇ ਦਾ ਸਿਰ
May 15, 2024
Voice of Punjab
ਮੱਧ ਪ੍ਰਦੇਸ਼ ਦੇ ਰਾਜਗੜ੍ਹ ਦੇ ਇੱਕ ਮੰਦਰ ਦੇ ਪੁਜਾਰੀ (pujari) ਨੇ ਜੋ ਕੀਤਾ, ਉਹ ਹੈਰਾਨ ਕਰਨ ਵਾਲਾ ਹੈ।ਮੰਦਰ ‘ਚ ਪੂਜਾ-ਪਾਠ ਤੋਂ ਬਾਅਦ ਪ੍ਰਸ਼ਾਦ ਖਾਣ ਤੋਂ ਗੁੱਸੇ ਵਿੱਚ ਆਏ ਆਏ ਪੁਜਾਰੀ ਨੇ ਬੱਚੇ ਦਾ ਸਿਰ ਪਾੜ ਦਿੱਤਾ। ਬੱਚੇ ਦੇ ਸਿਰ ‘ਤੇ ਦਸ ਟਾਂਕੇ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਬੱਚਾ ਮੰਦਰ ‘ਚ ਦਰਸ਼ਨਾਂ ਲਈ ਗਿਆ ਸੀ।
ਪੂਜਾ ਤੋਂ ਬਾਅਦ ਪ੍ਰਸ਼ਾਦ ਲੈਣ ਲਈ ਖੜ੍ਹਾ ਸੀ। ਪਰ ਜਦੋਂ ਪੁਜਾਰੀ ਪ੍ਰਸ਼ਾਦ ਦੀ ਥਾਲੀ ਲੈ ਕੇ ਆਇਆ ਤਾਂ ਅਚਾਨਕ ਬੱਚੇ ਦਾ ਹੱਥ ਪਲੇਟ ਨੂੰ ਛੂਹ ਗਿਆ। ਇਸ ਤੋਂ ਬਾਅਦ ਹੀ ਪੁਜਾਰੀ ਦਾ ਗੁੱਸਾ ਅਸਮਾਨ ‘ਤੇ ਪਹੁੰਚ ਗਿਆ। ਉਸ ਨੇ ਸਰੀਆ ਚੁੱਕ ਕੇ ਬੱਚੇ ਦੇ ਸਿਰ ‘ਤੇ ਮਾਰਿਆ।
ਮਾਮਲਾ ਖਿਲਚੀਪੁਰ ਦੇ ਬਡੇ ਮਹਾਰਾਜ ਮੰਦਰ ਦਾ ਹੈ। ਲੋਕ ਟਾਈਫਾਈਡ ਦਾ ਇਲਾਜ ਕਰਵਾਉਣ ਲਈ ਇਸ ਮੰਦਰ ‘ਚ ਆਉਂਦੇ ਹਨ। ਕਿਹਾ ਜਾਂਦਾ ਹੈ ਕਿ ਇੱਥੇ ਅਰਦਾਸ ਕਰਨ ਨਾਲ ਟਾਈਫਾਈਡ ਠੀਕ ਹੋ ਜਾਂਦਾ ਹੈ।
ਬੱਚਾ ਵੀ ਇਸ ਮੰਦਰ ਵਿੱਚ ਦਰਸ਼ਨਾਂ ਲਈ ਆਇਆ ਸੀ। ਪੂਜਾ ਤੋਂ ਬਾਅਦ ਬੱਚਾ ਪ੍ਰਸ਼ਾਦ ਦੀ ਉਡੀਕ ਕਰ ਰਿਹਾ ਸੀ। ਉਸ ਸਮੇਂ ਪੰਡਿਤ ਨਰਿੰਦਰ ਸ਼ਰਮਾ ਮੰਦਰ ਵਿੱਚ ਪੂਜਾ ਕਰ ਰਹੇ ਸਨ। ਫਿਰ ਬੱਚੇ ਦਾ ਹੱਥ ਪ੍ਰਸ਼ਾਦ ਦੀ ਥਾਲੀ ਨੂੰ ਛੂਹ ਗਿਆ। ਇਸ ‘ਤੇ ਪੰਡਿਤ ਜੀ ਨੇ ਗੁੱਸੇ ‘ਚ ਆ ਕੇ ਲੋਹੇ ਦੀ ਰਾਡ ਨਾਲ ਬੱਚੇ ਦਾ ਸਿਰ ਭੰਨ ਦਿੱਤਾ। ਇਸ ਕਾਰਨ ਉਥੇ ਖੂਨ ਵਹਿਣ ਲੱਗਾ।
Post navigation
ਪਿਆਰ ਚ ਆਏ ਤੀਜ਼ੇ ਨੇ ਪਾਏ ਪੁਆੜੇ, ਪ੍ਰੇਮਿਕਾ ਨੇ ਸਿਲੰਡਰ ਮਾਰਕੇ ਪ੍ਰੇਮੀ ਨੂੰ ਮਾਰਿਆ ਮੌ+ਤ ਦੇ ਘਾਟ
ਘਰ ਦੀ ਖੁਦਾਈ ਕਰਕੇ ਹੈਰਾਨ ਰਹਿ ਗਿਆ ਵਿਅਕਤੀ, ਘਰ ਦੇ ਪਿੱਛੋਂ ਮਿਲਆ ਦੂਸਰੀ ਦੁਨੀਆਂ ਦਾ ਰਸਤਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us