ਠੇਕੇ ਵਾਲੀ ਜ਼ਮੀਨ ਨੂੰ ਲੈਕੇ ਵਿਵਾਦ,ਖੇਤਾਂ ‘ਚ ਗਏ ਕਿਸਾਨ ਨੂੰ ਘੇਰ ਕੇ ਕੁੱ+ ਟਿਆ, ਨਾਲੇ ਵੱ+ ਢ ‘ਤੀ ਲੱਤ, ਅੱ+ ਧ+ ਮ+ਰਾ ਛੱਡਕੇ ਭੱਜੇ ਹ+ ਮ_ ਲਾ+ ਵਰ

ਹਸਪਤਾਲ ਦੇ ਬੈਡ ਉੱਪਰ ਪਿਆ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਇੱਕ ਮਿਹਨਤ ਕਸ਼ ਕਿਸਾਨ ਸ਼ਾਇਦ ਹੁਣ ਕਦੇ ਵੀ ਆਪਣੇ ਖੇਤਾਂ ਨੂੰ ਨਾ ਜਾ ਸਕੇ , ਕਿਉਂਕਿ ਜਿਸ ਕਦਰ ਕਿਸਾਨ ਨਾਲ ਗੁੰਡਾਗਰਦੀ ਹੋਈ ਉਸ ਦੀ ਇਕ ਲੱਤ ਹੀ ਵੱਡ ਦਿੱਤੀ ਅਤੇ ਦੂਜੀ ਲੱਤ ਚਕਨਾਚੂਰ ਕਰ ਦਿੱਤੀ , ਫਿਰੋਜ਼ਪੁਰ ਦੇ ਪਿੰਡ ਜਲੋਕੇ ਦੇ ਰਹਿਣ ਵਾਲੇ ਤਰਲੋਚਨ ਸਿੰਘ ਵੱਲੋਂ ਪਾਸ ਦੇ ਹੀ ਪਿੰਡ ਵਿੱਚ ਠੇਕੇ ਤੇ ਜਮੀਨ ਲਿੱਤੀ ਗਈ ਸੀ ਅਤੇ ਉਸ ਵਿੱਚ ਝੋਨੇ ਦੀ ਫਸਲ ਬੀਜੀ ਸੀ ਬੀਤੇ ਦਿਨੀ ਜਦ ਕਿਸਾਨ ਤਰਲੋਚਨ ਸਿੰਘ ਆਪਣੇ ਖੇਤ ਵਿੱਚ ਗੇੜਾ ਮਾਰਨ ਗਿਆ ਤਾ ਆਰੋਪੀ ਪਹਿਲਾ ਤੋਂ ਹੀ ਉਥੇ ਕਾਤਲ ਕੇ ਬੈਠੇ ਸੀ ਜਿਨਾਂ ਨੇ ਕਿਸਾਨ ਨੂੰ ਉਸਦੇ ਖੇਤਾਂ ਵਿੱਚ ਹੀ ਕੇਰ ਲਿਆ ਅਤੇ ਉਸਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਉਸਨੂੰ ਮਰਨਾ ਹਾਲਤ ਵਿੱਚ ਉਥੇ ਸੁੱਟ ਦਿੱਤਾ|

ਆਸ ਪਾਸ ਜਦ ਲੋਕਾਂ ਨੂੰ ਪਤਾ ਚੱਲਿਆ ਤਾਂ ਉਹਨਾਂ ਵੱਲੋਂ ਉਹਨਾਂ ਦੇ ਪਰਿਵਾਰ ਨੂੰ ਇਤਲਾਹ ਦਿੱਤੀ ਗਈ ਅਤੇ ਵਰਨਾਊ ਹਾਲਤ ਵਿੱਚ ਚੱਕ ਕੇ ਕਿਸਾਨ ਤਰਲੋਚਨ ਸਿੰਘ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਇਲਾਜ ਦੌਰਾਨ ਉਸਦੀ ਇੱਕ ਲੱਤ ਹੀ ਵੱਡ ਦੇਣੀ ਪਈ ਅਤੇ ਦੂਜੀ ਲੱਤ ਜਗ੍ਹਾ ਜਗ੍ਹਾ ਤੋਂ ਚਕਨਾਚੂਰ ਹੋ ਗਈ ਹੈ ਕਿਸਾਨ ਦਾ ਕਸੂਰ ਸਿਰਫ ਇਨਾ ਸੀ ਕਿ ਉਸ ਵੱਲੋਂ ਪਿੰਡ ਵਿੱਚ ਪਹਿਲਾਂ ਇੱਕ ਜਮੀਨ ਠੇਕੇ ਤੇ ਦਿੱਤੀ ਗਈ ਸੀ |

ਜਿਸ ਨੂੰ ਲੈ ਕੇ ਪਿੰਡ ਦੇ ਹੀ ਲੋਕਾਂ ਨਾਲ ਉਸਦਾ ਵਿਵਾਦ ਹੋਇਆ ਸੀ ਅਤੇ ਵਿਵਾਦ ਖਤਮ ਵੀ ਹੋ ਗਿਆ ਸੀ ਪਰ ਆਰੋਪੀਆਂ ਵੱਲੋਂ ਉਸਦੀ ਰੰਜਿਸ਼ ਮਨ ਵਿੱਚ ਰੱਖੀ ਅਤੇ ਕਿਸਾਨ ਨੂੰ ਕੁੱਟ ਕੁੱਟ ਕੇ ਅਦਮਰਾ ਕਰਕੇ ਸੁੱਟ ਦਿੱਤਾ ਆਰੋਪੀਆਂ ਵੱਲੋਂ ਕਿਸਾਨ ਦੀ ਇਸ ਕਦਰ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ ਕਿ ਸ਼ਾਇਦ ਉਹ ਹੁਣ ਆਪਣੀ ਜ਼ਿੰਦਗੀ ਵਿੱਚ ਕਦੀ ਆਪਣੇ ਪੈਰਾਂ ਤੇ ਖੜਾ ਵੀ ਨਹੀਂ ਹੋ ਸਕੇਗਾ ਅਤੇ ਪੁੱਤਾਂ ਵਾਂਗੂੰ ਸਾਂਭੀ ਆਪਣੀ ਜਮੀਨ ਤੇ ਸ਼ਾਇਦ ਕਦੀ ਉਹ ਗੇੜਾ ਵੀ ਨਹੀਂ ਮਾਰ ਸਕੇਗਾ |

 ਹਾਲਾਂਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਮੁਕਦਮਾ ਦਰਜ ਕਰ ਲਿਆ ਗਿਆ ਹੈ ਹੈ ਪਰ ਅਜੇ ਤੱਕ ਆਰੋਪੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਜਲਦੀ ਆਰੋਪੀਆਂ ਨੂੰ ਫੜਨ ਦੇ ਦਾਅਵੇ ਕਰ ਰਹੀ ਹੈ।

error: Content is protected !!