ਦਿੱਲੀ ‘ਚ ਆਇਆ ਭੂਚਾਲ, ਲੋਕਾਂ ‘ਚ ਦਹਿਸ਼ਤ 

ਦਿੱਲੀ ‘ਚ ਆਇਆ ਭੂਚਾਲ, ਲੋਕਾਂ ‘ਚ ਦਹਿਸ਼ਤ

ਵੀਓਪੀ ਬਿਊਰੋ – ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਹ ਭੂਚਾਲ ਦੇ ਝਟਕੇ ਕਰੀਬ ਕਰੀਬ 9:10 ਮਿੰਟ ਦੇ ਆਏ ਹਨ ।

ਦੱਸਿਆ ਜਾ ਰਿਹਾ ਕਿ ਭੁਚਾਲ ਦੀ ਤਿੱਬਰਤਾ 4.4 ਸੀ ਇਸ ਦੌਰਾਨ ਕਰੀਬ 10 ਸੈਕਿੰਡ ਤੱਕ ਲੋਕਾਂ ਨੂੰ ਭਚਾਲ ਦੇ ਝਟਕੇ ਮਹਿਸੂਸ ਹੋਏ ਹਨ, ਜਿਸ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਲੋਕ ਆਪਣੇ ਘਰਾਂ ਤੋਂ ਬਾਹਰ ਹੋਣ ਲੱਗੇ।

ਹਾਲਾਂਕਿ ਇਸ ਭੂਚਾਲ ਦੇ ਝਟਕਿਆਂ ਨਾਲ ਕੋਈ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ।

error: Content is protected !!