Skip to content
Saturday, April 18, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
October
19
ਜਾਅਲੀ ਵਿਜੀਲੈਂਸ ਨੇ ਬਿਜਲੀ ਬੋਰਡ ਦੇ ਅਧਿਕਾਰੀਆਂ ਕੋਲੋਂ ਠੱਗ ਲਏ ਲੱਖਾਂ ਰੁਪਏ, ਡ+ਰਾਵਾ ਦੇ ਕੇ ਕਰ ਲਿਆ ਅਗ+ਵਾ
Crime
Latest News
Ludhiana
National
Punjab
ਜਾਅਲੀ ਵਿਜੀਲੈਂਸ ਨੇ ਬਿਜਲੀ ਬੋਰਡ ਦੇ ਅਧਿਕਾਰੀਆਂ ਕੋਲੋਂ ਠੱਗ ਲਏ ਲੱਖਾਂ ਰੁਪਏ, ਡ+ਰਾਵਾ ਦੇ ਕੇ ਕਰ ਲਿਆ ਅਗ+ਵਾ
October 19, 2025
VOP TV
ਜਾਅਲੀ ਵਿਜੀਲੈਂਸ ਨੇ ਬਿਜਲੀ ਬੋਰਡ ਦੇ ਅਧਿਕਾਰੀਆਂ ਕੋਲੋਂ ਠੱਗ ਲਏ ਲੱਖਾਂ ਰੁਪਏ, ਡ+ਰਾਵਾ ਦੇ ਕੇ ਕਰ ਲਿਆ ਅਗ+ਵਾ
3D illustration of private investigator files with the words investigation and fraud
Punjab, latest news, crime
ਲੁਧਿਆਣਾ (ਵੀਓਪੀ ਬਿਊਰੋ) ਜਿਸ ਤਰ੍ਹਾਂ ਜ਼ਮਾਨਾ ਟੈਕਨੋਲਜੀ ਵੱਲ ਵੱਧ ਰਿਹਾ, ਉਸੇ ਤਰ੍ਹਾਂ ਹੀ ਸ਼ਾਤਿਰ ਠੱਗ ਵੀ ਠੱਗੀ ਮਾਰਨ ਦੇ ਨਵੇਂ ਨਵੇਂ ਤਰੀਕੇ ਲੱਭ ਰਹੇ ਨੇ, ਜਿੱਥੇ ਇੱਕ ਪਾਸੇ ਇਸ ਸਮੇਂ ਡਿਜੀਟਲ ਅਰੈਸਟ ਦਾ ਕੇਸ ਬਹੁਤ ਜਿਆਦਾ ਭਖਿਆ ਹੋਇਆ ਕਈ ਲੋਕਾਂ ਨੂੰ ਡਿਜੀਟਲ ਅਰੈਸਟ ਕਰਕੇ ਲੱਖਾਂ ਕਰੋੜਾਂ ਰੁਪਏ ਹੜਪ ਲੈ ਜਾਂਦੇ ਨੇ। ਉੱਥੇ ਹੀ ਲੁਧਿਆਣਾ ਦਿਹਾਤੀ ਤੋਂ ਇੱਕ ਅਲੱਗ ਹੀ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਜਿੱਥੇ ਵਿਜੀਲੈਂਸ ਵਿਭਾਗ ਦੇ ਜਾਅਲੀ ਅਧਿਕਾਰੀ ਬਣ ਕੇ ਕੁਝ ਵਿਅਕਤੀਆਂ ਨੇ ਬਿਜਲੀ ਵਿਭਾਗ ਦੇ ਹੀ ਦੋ ਅਧਿਕਾਰੀਆਂ ਦੇ ਨਾਲ ਠੱਗੀ ਮਾਰ ਲਈ।
ਲੁਧਿਆਣਾ ਵਿੱਚ ਜਾਅਲੀ ਵਿਜੀਲੈਂਸ ਅਫਸਰ ਬਣਕੇ ਬਿਜਲੀ ਮਹਿਕਮੇ ਦੇ ਐਸਡੀਓ ਅਤੇ ਜੇਈ ਨੂੰ ਰਿਸ਼ਵਤ ਮੰਗਣ ਦੇ ਜੁਰਮ ਵਿੱਚ ਜਾਅਲੀ ਤੌਰ ਤੇ ਗ੍ਰਿਫਤਾਰ ਕਰਕੇ ਉਹਨਾਂ ਨੂੰ ਅਗਵਾ ਕਰ ਲਿਆ ਗਿਆ।
ਅਗਵਾਹ ਕੀਤੇ ਗਏ ਐਸਡੀਓ ਅਤੇ ਜੇਈ ਵੱਲੋਂ ਉਹਨਾਂ ਨਾਲ ਸੈਟਿੰਗ ਕਰਦਿਆਂ ਹੋਇਆਂ ਉਹਨਾਂ ਕੋਲੋਂ 20 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ। ਜਿਸ ਤੋਂ ਬਾਅਦ ਇਨ੍ਹਾਂ ਚਾਰ ਜਾਅਲੀ ਵਿਜੀਲੈਂਸ ਅਧਿਕਾਰੀਆਂ ਵੱਲੋਂ ਜੇਈ ਅਤੇ ਐਸਡੀਓ ਨੂੰ ਗ੍ਰਿਫਤਾਰ ਕਰ ਲਿੱਤਾ ਜਾਂਦਾ ਹੈ, ਅਤੇ ਸੈਟਿੰਗ ਕਰਨ ਦੇ ਬਹਾਨੇ ਲੁਧਿਆਣਾ ਵਿਖੇ ਲਿਆਂਦਾ ਜਾਂਦਾ ਹੈ ਜਿੱਥੇ ਇਹਨਾਂ ਕੋਲੋਂ ਡਰਾ ਧਮਕਾ ਕੇ 7 ਲੱਖ ਰੁਪਏ ਦੀ ਰਿਸ਼ਵਤ ਲੈ ਲਿੱਤੀ ਜਾਂਦੀ ਹੈ।
ਜਿਸ ਤੋਂ ਬਾਅਦ ਐਸਡੀਓ ਵੱਲੋਂ ਇਸ ਦੀ ਸੂਚਨਾ ਥਾਣਾ ਦਾਖਾ ਵਿਖੇ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਪੜਤਾਲ ਕਰਦਿਆਂ ਹੋਇਆ ਪੁਲਿਸ ਥਾਣਾ ਦਾਖਾ ਵਿੱਚ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਕਿਹਾ ਇਸ ਤਰ੍ਹਾਂ ਦੇ ਮਾਮਲੇ ਵਿੱਚ ਸੰਜਮ ਨਾਲ ਕੰਮ ਲਵੋ ਅਤੇ ਪੁਲਿਸ ਨੂੰ ਜਾਣਕਾਰੀ ਦੇਵੋ।
Post navigation
ਦੀਵਾਲੀ ਦੇ ਤਿਉਹਾਰ ‘ਤੇ ਨਾ ਆਵੇ ਲੋਕਾਂ ਨੂੰ ਸਮੱਸਿਆ, CM ਮਾਨ ਨੇ ਅਧਿਕਾਰੀਆਂ ਨੂੰ ਦਿੱਤੇ ਸਖਤ ਨਿਰਦੇਸ਼
ਪਾਕਿ-ਅਫਗਾਨ ਨੇ ਕਤਰ ‘ਚ ਬੈਠ ਕੀਤੀ ਸੁਲਾਹ, ਟਰੰਪ ਬੋਲਿਆ- ਮੈਂ ਰੁਕਵਾ ਦੇਣਾ ਸੀ ਯੁੱ+ਧ ਤਾਂ, ਪਹਿਲਾਂ ਵੀ 8 ਰੁਕਵਾਏ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us