ਕ+ਤ+ਲ ਮਾਮਲੇ ‘ਚ ਜਲੰਧਰ ਤੋਂ AAP ਆਗੂ ਖਿਲਾਫ਼ ਕੇਸ ਦਰਜ

ਕ+ਤ+ਲ ਮਾਮਲੇ ‘ਚ ਜਲੰਧਰ ਤੋਂ AAP ਆਗੂ ਖਿਲਾਫ਼ ਕੇਸ ਦਰਜ

ਜਲੰਧਰ (ਵੀਓਪੀ ਬਿਊਰੋ) ਜਲੰਧਰ ‘ਚ ਇੱਕ AAP ਆਗੂ ਖਿਲਾਫ਼ ਕ+ਤਲ ਦਾ ਕੇਸ ਪੁਲਿਸ ਨੇ ਦਰਜ ਕੀਤਾ ਹੈ। ਦਰਅਸਲ ਉਸ ‘ਤੇ ਆਪਣੀ ਨੌਕਰਾਣੀ ਦੇ ਕਤ+ਲ ਦਾ ਦੋਸ਼ ਹੈ। ਸ਼ਿਵ ਵਿਹਾਰ ਕਲੋਨੀ ਵਿੱਚ 20 ਸਾਲਾ ਨੌਕਰਾਣੀ ਨਿਖਿਤਾ ਦੀ ਸ਼ੱਕੀ ਮੌ+ਤ ਤੋਂ ਲਗਭਗ ਡੇਢ ਸਾਲ ਬਾਅਦ ਮਾਮਲਾ ਦਰਜ ਹੋਇਆ ਹੈ।

ਇਸ ਸਬੰਧ ਵਿੱਚ ‘ਆਪ’ ਨੇਤਾ ਅਤੇ ਸਾਬਕਾ ਕੌਂਸਲਰ ਰੋਹਨ ਸਹਿਗਲ, ਉਸਦੀ ਮਾਂ ਨਗੀਨਾ ਸਹਿਗਲ, ਮ੍ਰਿਤਕ ਦੀ ਮਾਸੀ ਕ੍ਰਿਸ਼ਨਾ ਵਰਮਾ ਅਤੇ ਇੱਕ ਹੋਰ ਵਿਅਕਤੀ ਸ਼ਿਵ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਉੱਤਰ ਪ੍ਰਦੇਸ਼ ਤੋਂ ਪ੍ਰਾਪਤ ਜ਼ੀਰੋ ਐਫਆਈਆਰ ਦੇ ਆਧਾਰ ‘ਤੇ ਕੀਤੀ ਗਈ ਹੈ।

 

error: Content is protected !!