Skip to content
Friday, February 13, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
December
23
ਅਮਰ ਨੂਰੀ ਨੂੰ ਮਿਲੀ ਜਾਨੋਂ ਮਾ+ਰਨ ਦਾ ਧ+ਮਕੀ
Crime
Entertainment
Latest News
National
Punjab
ਅਮਰ ਨੂਰੀ ਨੂੰ ਮਿਲੀ ਜਾਨੋਂ ਮਾ+ਰਨ ਦਾ ਧ+ਮਕੀ
December 23, 2025
VOP TV
ਅਮਰ ਨੂਰੀ ਨੂੰ ਮਿਲੀ ਜਾਨੋਂ ਮਾ+ਰਨ ਦਾ ਧ+ਮਕੀ
ਵੀਓਪੀ ਬਿਊਰੋ – ਪੰਜਾਬ ਦੀ ਮਿਊਜ਼ਿਕ ਤੇ ਪਾਲੀਵੁੱਡ ਇੰਡਸਟਰੀ ‘ਤੇ ਇੱਕ ਵਾਰ ਫਿਰ ਤੋਂ ਗੈਂਗਸਟਰਾਂ ਦਾ ਸਾਇਆ ਹੈ। ਖ਼ਬਰ ਸਾਹਮਣੇ ਆਈ ਹੈ ਕਿ ਪੰਜਾਬੀ ਗਾਇਕਾ ਅਮਰ ਨੂਰੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਅਮਰ ਨੂਰੀ ਮਸ਼ਹੂਰ ਗਾਇਕਾ ਹੋਣ ਦੇ ਨਾਲ-ਨਾਲ ਸਰਦੂਲ ਸਿਕੰਦਰ ਦੀ ਪਤਨੀ ਨੇ ਅਤੇ ਦੋਵੇਂ ਹੀ ਮਸ਼ਹੂਰ ਗਾਇਕ ਹਨ।
ਜਾਣਕਾਰੀ ਮੁਤਾਬਕ ਪੰਜਾਬੀ ਗਾਇਕ ਅਤੇ ਅਦਾਕਾਰਾ ਅਮਰ ਨੂਰੀ ਨੂੰ ਇੱਕ ਧਮਕੀ ਭਰਿਆ ਫੋਨ ਆਇਆ ਹੈ। ਇੰਸਪੈਕਟਰ ਗੁਰਮੀਤ ਸਿੰਘ ਹੋਣ ਦਾ ਦਾਅਵਾ ਕਰਨ ਵਾਲੇ ਨੇ ਅਮਰ ਨੂਰੀ ਨੂੰ ਧਮਕੀ ਦਿੱਤੀ। ਉਸਨੇ ਸੰਗੀਤ ਅਤੇ ਗਾਇਕੀ ਵਿੱਚ ਕੰਮ ਕਰਨ ਵਾਲੇ ਉਸਦੇ ਪੁੱਤਰ ਨੂੰ ਗਾਉਣਾ ਬੰਦ ਕਰਨ ਜਾਂ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ।
ਇਸ ਧਮਕੀ ਤੋਂ ਡਰ ਕੇ ਅਮਰ ਨੂਰੀ ਨੇ ਤੁਰੰਤ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਦੇ ਆਧਾਰ ‘ਤੇ, ਪੁਲਿਸ ਨੇ ਇੱਕ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Post navigation
ਪਹਾੜਾਂ ‘ਚ ਬਰਫਬਾਰੀ ਕਾਰਨ ਮੈਦਾਨਾਂ ‘ਚ ਠੰਡ ਹੋਰ ਵਧੀ
ਮਾਤਾ ਵੈਸ਼ਨੋ ਦੇਵੀ ਯਾਤਰਾ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, ਬਦਲ ਦਿੱਤੇ ਗਏ ਨੇ ਦਰਸ਼ਨਾਂ ਲਈ ਨਿਯਮ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us