ਸੜਕ ਕਿਨਾਰੇ ਮਰ ਗਿਆ ਬੇਸਹਾਰਾ, ਚੂਹੇ ਖਾ ਗਏ ਲਾ+ਸ਼

ਸੜਕ ਕਿਨਾਰੇ ਮਰ ਗਿਆ ਬੇਸਹਾਰਾ, ਚੂਹੇ ਖਾ ਗਏ ਲਾ+ਸ਼

ਵੀਓਪੀ ਬਿਊਰੋ – ਬਠਿੰਡਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਬੇਘਰ 30 ਸਾਲਾਂ ਸ਼ਖਸ ਦੀ ਮੌਤ ਹੋ ਗਈ ਅਤੇ ਹਾਲਾਤ ਉਦੋਂ ਮਾੜੇ ਹੋਏ ਜਦ ਉਕਤ ਲਾਸ਼ ਨੂੰ ਚੂਹੇ ਹੀ ਖਾ ਗਏ। ਕੋਈ ਲਾਵਾਰਿਸ ਲਾਸ਼ ਨੂੰ ਸੰਭਾਲਣ ਵਾਲਾ ਵੀ ਨਹੀਂ ਸੀ ਅਤੇ ਨਾਲ ਹੀ ਕਿਸੇ ਵੱਲੋਂ ਕੋਸ਼ਿਸ਼ ਕੀਤੀ ਗਈ ਕਿ ਲਾਵਾਰਿਸ ਲਾਸ਼ ਦਾ ਸਨਮਾਨ ਦੇ ਨਾਲ ਸਸਕਾਰ ਹੀ ਕਰ ਦਿੱਤਾ ਜਾਵੇ।

ਬਠਿੰਡਾ ਦੀ ਪਟਾ ਮਾਰਕੀਟ ਵਿੱਚ ਇੱਕ ਮਜ਼ਦੂਰ ਦੀ ਲਾਸ਼ ਸੜਕ ਕਿਨਾਰੇ ਤੋਂ ਬਰਾਮਦ ਹੋਈ, ਜਿਸ ਨੂੰ ਬੁਰੀ ਤਰ੍ਹਾਂ ਚੂਹਿਆ ਨੇ ਖਾਧਾ ਹੋਇਆ ਹੈ ਜਿਸ ਦੀ ਇੱਕ ਅੱਖ ਅਤੇ ਇੱਕ ਸਾਈਡ ਚੂਹੇ ਖਾ ਗਏ।

ਨੌਜਵਾਨ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂ ਮਹੇਸ਼ਵਰੀ ਨੇ ਮੌਕੇ ਤੇ ਪਹੁੰਚ ਕੇ ਇਸ ਲਾਸ਼ ਨੂੰ ਬਠਿੰਡਾ ਦੀ ਮੋਸਟਲੀ ਵਿੱਚ ਪਹਿਚਾਨ ਦੇ ਲਈ ਰਖਵਾਇਆ ਹੈ।

error: Content is protected !!