Skip to content
Monday, April 20, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2026
March
9
ਪਿਛਲੀਆਂ ਸਰਕਾਰਾਂ ਨੇ ਮਾਹੌਲ ਖਰਾਬ ਕੀਤਾ, ਅਸੀਂ ਸੁਧਾਰ ਰਹੇ : CM
Latest News
National
Politics
Punjab
ਪਿਛਲੀਆਂ ਸਰਕਾਰਾਂ ਨੇ ਮਾਹੌਲ ਖਰਾਬ ਕੀਤਾ, ਅਸੀਂ ਸੁਧਾਰ ਰਹੇ : CM
March 9, 2026
VOP TV
ਪਿਛਲੀਆਂ ਸਰਕਾਰਾਂ ਨੇ ਮਾਹੌਲ ਖਰਾਬ ਕੀਤਾ, ਅਸੀਂ ਸੁਧਾਰ ਰਹੇ : CM
ਗੁਰਦਾਸਪੁਰ (ਵੀਓਪੀ ਬਿਊਰੋ) ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅੱਜ ਗੁਰਦਾਸਪੁਰ ਦੇ ਕਸਬਾ ਕਾਹਨੂੰਵਾਨ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਆਪਣੇ ਸਿਆਸੀ ਵਿਰੋਧੀਆਂ ‘ਤੇ ਜੰਮ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਹਾਲਾਤ ਮਾੜੇ ਕਰ ਛੱਡੇ ਸਨ, ਉਨ੍ਹਾਂ ਦੇ ਰਾਜ ਵਿੱਚ ਹੁਣ ਪੰਜਾਬ ਤਰੱਕੀ ‘ਤੇ ਆ ਰਿਹਾ ਹੈ ਅਤੇ ਸਰਕਾਰੀ ਸਕੂਲਾਂ ਦੇ ਬੱਚੇ ਅਫਸਰ ਬਣ ਰਹੇ ਹਨ।
ਇਸ ਦੌਰਾਨ ਉਹਨਾਂ ਨੇ 168 ਕਰੋੜ 44 ਲੱਖ ਰੁਪਏ ਦੀ ਲਾਗਤ ਨਾਲ ਹਲਕੇ ਅੰਦਰ 497 ਕਿਲੋਮੀਟਰ ਬਣਨ ਵਾਲੀਆਂ ਸੜਕਾਂ ਦਾ ਉਦਘਾਟਨ ਕੀਤਾ।
ਉਹਨਾਂ ਨੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਕੀਤਾ ਹਰ ਇਕ ਵਾਧਾ ਪੂਰਾ ਕੀਤਾ ਹੈ ਉਹਨਾਂ ਕਿਹਾ ਕੀ ਮਹਿਲਾਵਾਂ ਨੂੰ 1 ਹਜ਼ਾਰ ਰੁਪਏ ਦੇਣ ਦਾ ਵਾਅਦਾ ਵੀ ਸਰਕਾਰ ਪੂਰਾ ਕਰ ਦਿੱਤਾ ਹੈ। ਜਿਸ ਕਰਕੇ ਮਹਿਲਾਵਾਂ ਨੂੰ ਵੱਡੀ ਰਾਹਤ ਮਿਲੀ ਹੈ ਇਸ ਲਈ 2027 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਮੁੜ ਤੋਂ ਪੰਜਾਬ ਵਿੱਚ ਆਵੇਗੀ।
Post navigation
ਹੋਰਨਾਂ ਦੀ ਜੰ+ਗ ‘ਚ ਭਾਰਤੀਆਂ ਦਾ ਭਾਰੀ ਨੁਕਸਾਨ, ਸ਼ੇਅਰ ਮਾਰਕੀਟ ਨੇ ਦਿਖਾਏ ਤਾਰੇ
ਭਰੋਸਾ ਕਰ ਕੇ ਰੱਖੇ ਕਰਿੰਦੇ ਨੇ ਹੀ ਪੈਸੇ ਲੁੱਟ ਕੇ ਤੋੜਿਆ ਦਿਲ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us