Skip to content
Friday, May 1, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2026
March
22
ਮਸਾਂ ਗੁਜ਼ਾਰਾ ਕਰਦੇ ਗਰੀਬ ਦਾ ਰਿਕਸ਼ਾ ਹੀ ਚੋਰੀ ਕਰ ਕੇ ਲੈ ਗਏ ਲੁਟੇਰੇ
Crime
Latest News
National
Punjab
ਮਸਾਂ ਗੁਜ਼ਾਰਾ ਕਰਦੇ ਗਰੀਬ ਦਾ ਰਿਕਸ਼ਾ ਹੀ ਚੋਰੀ ਕਰ ਕੇ ਲੈ ਗਏ ਲੁਟੇਰੇ
March 22, 2026
VOP TV
ਮਸਾਂ ਗੁਜ਼ਾਰਾ ਕਰਦੇ ਗਰੀਬ ਦਾ ਰਿਕਸ਼ਾ ਹੀ ਚੋਰੀ ਕਰ ਕੇ ਲੈ ਗਏ ਲੁਟੇਰੇ
ਗੁਰਦਾਸਪੁਰ (ਵੀਓਪੀ ਬਿਊਰੋ) ਇੱਕ ਤਾਂ ਗਰੀਬ ਬੰਦਾ ਮਸਾਂ ਆਪਣਾ ਗੁਜ਼ਾਰਾ ਕਰਦਾ ਹੈ ਪਰ ਉੱਪਰੋਂ ਅਪਰਾਧਿਕ ਕਿਸਮ ਦੇ ਅਨਸਰ ਉਨ੍ਹਾਂ ਨੂੰ ਜੀਣ ਨਹੀਂ ਦਿੰਦੇ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਗੁਰਦਾਸਪੁਰ ਦੇ ਪਿੰਡ ਹਰਦੋ ਬਥਵਾਲਾ ਤੋਂ, ਜਿੱਥੇ ਚੋਰਾਂ ਵੱਲੋਂ ਇੱਕ ਗਰੀਬ ਬਜ਼ੁਰਗ ਦਾ ਕਿਸਤਾਂ ‘ਤੇ ਲਿਆ ਈ ਰਿਕਸ਼ਾ ਚੋਰੀ ਕਰ ਲਿਆ ਗਿਆ।
ਜਾਣਕਾਰੀ ਮੁਤਾਬਕ ਇੱਕ ਮੋਟਰਸਾਈਕਲ ਸਵਾਰ ਈ ਰਿਕਸ਼ਾ ਦੇ ਪਿੱਛੇ ਜਾ ਰਿਹਾ ਜਿਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਚੋਰ ਮੋਟਰਸਾਈਕਲ ਤੇ ਆਏ ਸੀ ਅਤੇ ਈ ਰਿਕਸ਼ਾ ਚੋਰੀ ਕਰਕੇ ਲੈ ਗਏ।
ਪੀੜਤ ਬੂਟਾ ਰਾਮ ਨੇ ਪੁਲਿਸ ਤੇ ਜੱਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਉਸ ਦਾ ਰਿਕਸ਼ਾ ਲੱਭਣ ਵਿੱਚ ਮਦਦ ਕਰਨ ਤਾਂ ਜੋ ਉਹ ਆਪਣਾ ਤੇ ਘਰ ਦਾ ਗੁਜ਼ਾਰਾ ਕਰ ਸਕਣ।
Post navigation
GF ਦਾ ਘਰਦਿਆਂ ਨੇ ਫੜ ਲਿਆ ਮੋਬਾਈਲ, BF ਨੇ ਕਰ ਲਈ ਖੁਦਕੁਸ਼ੀ
DM ਕੇਸ ‘ਚ ਭੁੱਲਰ ਤੇ ਉਸ ਦੇ ਪਿਤਾ ਖਿਲਾਫ਼ FIR ਦਰਜ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us