Skip to content
Friday, May 1, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2026
March
28
ਤੇਲ ਲਈ ਮਾਰੋ-ਮਾਰ… ਪੈਟਰੋਲ ਪੰਪ ਦੇ ਮਾਲਕ ਨਾਲ ਉਲਝਿਆ ਕਿਸਾਨ ਆਗੂ
Ajab Gajab
Crime
Latest News
National
Punjab
ਤੇਲ ਲਈ ਮਾਰੋ-ਮਾਰ… ਪੈਟਰੋਲ ਪੰਪ ਦੇ ਮਾਲਕ ਨਾਲ ਉਲਝਿਆ ਕਿਸਾਨ ਆਗੂ
March 28, 2026
VOP TV
ਤੇਲ ਲਈ ਮਾਰੋ-ਮਾਰ… ਪੈਟਰੋਲ ਪੰਪ ਦੇ ਮਾਲਕ ਨਾਲ ਉਲਝਿਆ ਕਿਸਾਨ ਆਗੂ
ਗੁਰਦਾਸਪੁਰ (ਵੀਓਪੀ ਬਿਊਰੋ) ਇੱਕ ਪਾਸੇ ਦੇਸ਼ ਭਰ ਵਿੱਚ ਤੇਲ ਅਤੇ ਐੱਲ.ਪੀ.ਜੀ. ਨੂੰ ਲੈ ਕੇ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਵਿੱਚ ਪੈਨਿਕ ਮਾਹੌਲ ਹੈ ਅਤੇ ਲੋਕ ਜਲਦੀ ਤੋਂ ਜਲਦੀ ਐੱਲ.ਪੀ.ਜੀ. ਪੈਟਰੋਲ ਡੀਜ਼ਲ ਨੂੰ ਸਟੋਰ ਕਰਨ ‘ਤੇ ਲੱਗੇ ਹੋਏ ਹਨ। ਉੱਥੇ ਹੀ ਦੂਜੇ ਪਾਸਿਓਂ ਕਈ ਜਗ੍ਹਾ ਤੋਂ ਅਜਿਹੇ ਮਾਮਲੇ ਵੀ ਸਾਹਮਣੇ ਆ ਰਹੇ ਨੇ, ਜਿਥੇ ਐੱਲਪੀਜੀ ਅਤੇ ਪੈਟਰੋਲ ਨੂੰ ਲੈ ਕੇ ਝੜਪਾਂ ਹੋ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਗੁਰਦਾਸਪੁਰ ਤੋਂ।
ਗੁਰਦਾਸਪੁਰ ਦੇ ਕਸਬਾ ਕਾਨੂੰਵਾਨ ਨੇੜੇ ਭੁੱਲ ਸਠਿਆਲੀ ‘ਤੇ ਸਥਿਤ ਇੱਕ ਪੈਟਰੋਲ ਪੰਪ ਉੱਪਰ ਤੇਲ ਪਵਾਉਣ ਆਏ ਇੱਕ ਕਿਸਾਨ ਆਗੂ ਅਤੇ ਪੈਟਰੋਲ ਪੰਪ ਦੇ ਪ੍ਰਬੰਧਕਾਂ ਵਿੱਚ ਹੰਗਾਮਾ ਵੇਖਣ ਨੂੰ ਮਿਲਿਆ, ਜਿਸ ਉਪਰੰਤ ਉਪਰੰਤ ਕੁਝ ਹੋਰ ਕਿਸਾਨ ਯੂਨੀਅਨ ਦੇ ਆਗੂ ਪੈਟਰੋਲ ਪੰਪ ਤੇ ਪਹੁੰਚ ਗਏ। ਜਿੱਥੇ ਉਹਨਾਂ ਨੇ ਪੈਟਰੋਲ ਪੰਪ ਵਾਲਿਆਂ ਤੇ ਤੇਲ ਸਟੋਰ ਕਰਨ ਦੇ ਇਲਜ਼ਾਮ ਲਗਾਏ ਪਰ ਇਸ ਦੇ ਉਲਟ ਪੈਟਰੋਲ ਪੰਪ ਦੇ ਪ੍ਰਬੰਧਕਾਂ ਅਤੇ ਕੁਝ ਲੋਕਾਂ ਨੇ ਕਿਸਾਨ ਯੂਨੀਅਨ ਦੇ ਇਸ ਵਤੀਰੇ ਪ੍ਰਤੀ ਰੋਸ ਪ੍ਰਗਟਾਇਆ।
Post navigation
SGPC ਵੱਲੋਂ 1487.41 ਕਰੋੜ ਦਾ ਬਜਟ ਪਾਸ, ਵਿਦਿਆਰਥੀਆਂ ਲਈ ਕਰਵਾਉਣਗੇ IAS/PCS ਕੋਚਿੰਗ
“ਸਹੁਰਿਆਂ ਨੇ ਕੀਤਾ ਇੰਨਾ ਤੰਗ, ਸਾਡੇ ਮੁੰਡੇ ਦੀ ਦੁਬਈ ‘ਚ ਹੋ ਗਈ ਮੌ+ਤ”
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us