ਪੁਲਿਸ ਥਾਣੇ ‘ਚ ਕਥਿਤ ਧਮਾਕਾ!

ਪੁਲਿਸ ਥਾਣੇ ‘ਚ ਕਥਿਤ ਧਮਾਕਾ!

ਅੰਮ੍ਰਿਤਸਰ (ਵੀਓਪੀ ਬਿਊਰੋ) ਪੰਜਾਬ ਵਿੱਚ ਆਏ ਦਿਨ ਅਜਿਹੀਆਂ ਵਾਰਦਾਤਾਂ ਵਾਪਰਦੀਆਂ ਹਨ, ਜਿਸ ਨਾਲ ਆਮ ਲੋਕਾਂ ਦੇ ਮਨਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਹੁਣ ਸੂਤਰਾਂ ਵੱਲੋਂ ਖਬਰ ਮਿਲ ਰਹੀ ਹੈ ਕਿ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਭਿੰਡੀਸੈਦਾਂ ਚ ਬੀਤੀ ਰਾਤ ਕਥਿਤ ਬਲਾਸਟ ਹੋਇਆ ਹੈ।

ਫਿਲਹਾਲ ਥਾਣੇ ਦਾ ਗੇਟ ਕੀਤਾ ਗਿਆ ਹੈ ਅੰਦਰੋਂ ਬੰਦ, ਕਿਸੇ ਨੂੰ ਨੇੜੇ ਜਾਣ ਦੀ ਇਜਾਜ਼ਤ ਨਹੀਂ ਹੈ। ਬਾਕੀ ਹਾਲੇ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਕੋਈ ਵੀ ਬਿਆਨ ਨਹੀਂ ਦਿੱਤਾ।

error: Content is protected !!