ਫਗਵਾੜਾ ‘ਚ ਹਾਈਵੇਅ ‘ਤੇ ਚੱਲੀਆਂ ਤਾੜ-ਤਾੜ ਗੋ+ਲੀਆਂ

ਫਗਵਾੜਾ ‘ਚ ਹਾਈਵੇਅ ‘ਤੇ ਚੱਲੀਆਂ ਤਾੜ-ਤਾੜ ਗੋ+ਲੀਆਂ

ਫਗਵਾੜਾ (ਵੀਓਪੀ ਬਿਊਰੋ) ਪੰਜਾਬ ਵਿੱਚ ਆਏ ਦਿਨ ਅਪਰਾਧਿਕ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਮਾਹੌਲ ਆਮ ਲੋਕਾਂ ਲਈ ਦਹਿਸ਼ਤ ਵਾਲਾ ਬਣਿਆ ਹੋਇਆ ਹੈ। ਫਗਵਾੜਾ ਦੇ ਨੈਸ਼ਨਲ ਹਾਈਵੇ ‘ਤੇ ਨੌਜਵਾਨਾਂ ਦੀ ਗੱਡੀ ਫਾਇਰਿੰਗ ਹੋ ਗਈ ਹੈ।

ਜਾਣਕਾਰੀ ਮੁਤਾਬਕ 4 ਨਕਾਬਪੋਸ਼ ਚਿੱਟੀ ਗੱਡੀ ‘ਚ ਆਏ ਅਤੇ ਗੋਲੀ ਚਲਾਉਣ ਲੱਗ ਪਏ, ਜਿਸ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਦੌਰਾਨ ਗੱਡੀ ਦੀ ਸੱਜੀ ਤਾਕੀ ‘ਚ ਗੋਲੀ ਵੱਜੀ ਅਤੇ ਗੱਡੀ ਆਈ-20 ਦੇ ਸ਼ੀਸ਼ੇ ਟੁੱਟ ਗਏ।

ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

error: Content is protected !!