Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
May
18
ਨਵਜੋਤ ਸਿੱਧੂ ਖਿਲਾਫ਼ ਸਿਆਸੀ ਬਦਲਾਖ਼ੋਰੀ ਤੋਂ ਗੁਰੇਜ਼ ਕਰੇ ਕੈਪਟਨ ਸਰਕਾਰ – ਸੁਲਿੰਦਰ ਸਾਬੀ
Politics
Punjab
ਨਵਜੋਤ ਸਿੱਧੂ ਖਿਲਾਫ਼ ਸਿਆਸੀ ਬਦਲਾਖ਼ੋਰੀ ਤੋਂ ਗੁਰੇਜ਼ ਕਰੇ ਕੈਪਟਨ ਸਰਕਾਰ – ਸੁਲਿੰਦਰ ਸਾਬੀ
May 18, 2021
Voice of Punjab
ਨਵਜੋਤ ਸਿੱਧੂ ਖਿਲਾਫ਼ ਸਿਆਸੀ ਬਦਲਾਖ਼ੋਰੀ ਤੋਂ ਗੁਰੇਜ਼ ਕਰੇ ਕੈਪਟਨ ਸਰਕਾਰ – ਸੁਲਿੰਦਰ ਸਾਬੀ
ਕਰਤਾਰਪੁਰ (ਜਨਕ ਰਾਜ) ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਸਿਆਸੀ ਦੂਸ਼ਣਬਾਜ਼ੀ ਹੁਣ ਨਵਾਂ ਮੋੜ ਲੈ ਗਈ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੁਲਿੰਦਰ ਸਾਬੀ ਹਲਕਾ ਇੰਚਾਰਜ ਪ੍ਰਿਅੰਕਾ ਗਾਂਧੀ ਕਾਂਗਰਸ ਰਾਸ਼ਟਰੀ ਸੰਗਠਨ ਨੇ ਕੀਤਾ। ਸੁਲਿੰਦਰ ਸਾਬੀ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਆਖਿਆ ਕਿ ਨਵਜੋਤ ਸਿੰਘ ਸਿੱਧੂ ਨੌਜਵਾਨ ਦਿਲਾਂ ਦੀ ਧੜਕਣ ਹਨ ਅਤੇ ਪੰਜਾਬ ਵਾਸੀ ਆਉਣ ਵਾਲੀਆਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਭੂਮਿਕਾ ਲਈ ਆਸਵੰਦ ਹਨ।
ਪਰ ਹੁਣ ਪੰਜਾਬ ਸਰਕਾਰ ਦੇ ਵਿਜੀਲੈਂਸ ਵਿਭਾਗ ਵਲੋਂ ਨਵਜੋਤ ਸਿੰਘ ਸਿੱਧੂ ਖਿਲਾਫ਼ ਸ਼ੁਰੂ ਕੀਤੀ ਜਾਂਚ ਨੂੰ ਸਿਆਸਤ ਤੋਂ ਪ੍ਰੇਰਿਤ ਮੰਨਿਆ ਜਾ ਰਿਹਾ ਹੈ। ਇਸ ਸਮੇਂ ਪਾਰਟੀ ਦੇ ਦੋ ਵੱਡੇ ਕੱਦਾਵਰ ਆਗੂਆਂ ਵਿਚਕਾਰ ਆਪਸੀ ਟਕਰਾਅ ਆਉਂਦੀਆ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਸੁਲਿੰਦਰ ਸਾਬੀ ਨੇ ਪਾਰਟੀ ਹਾਈਕਮਾਨ ਤੋਂ ਇਸ ਮਾਮਲੇ ਵਿੱਚ ਦਖ਼ਲ ਦੇ ਕੇ ਮੌਜੂਦਾ ਟਕਰਾਅ ਨੂੰ ਦੂਰ ਕਰਨ ਦੀ ਪੁਰਜ਼ੋਰ ਅਪੀਲ ਕੀਤੀ।
Post navigation
ਨਕਲੀ ਪ੍ਰਸ਼ਾਤ ਕਿਸ਼ੋਰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ
ਵਿੱਤ ਮੰਤਰੀ ਦੇ ਮਾਮਾ ਸਾਬਕਾ ਐਮ ਐਲ ਏ ਸ੍ਰੀ ਮੁਕਤਸਰ ਸਾਹਿਬ ਗੁਰਰਾਜ ਸਿੰਘ ਦਾ ਹੋਇਆ ਦਿਹਾਂਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us